ਦੁਪਹਿਰ 12 ਵਜੇ ਸਹੁੰ ਚੁੱਕ ਪ੍ਰੋਗਰਾਮ ਸ਼ੁਰੂ ਹੋਏਗਾ।
1 min read
ਆਮ ਆਦਮੀ ਪਾਰਟੀ ਨੂੰ ਉਮੀਦਵਾਰਾ ਨੇ ਦਿੱਤਾ ਰੱਬ ਦਾ ਦਰਜ਼ਾ। ਭਗਵੰਤ ਮਾਨ ਤੇ ਲੋਕਾ ਨੂਮ ਰੱਬ ਜਿਹਨਾ ਵਿਸ਼ਵਾਸ ਹੈ। ਲੋਕ ਪਿਛਲੇ ਕਈ ਸਾਲਾ ਤੋ ਮਾਨ ਨੂੰ ਵੋਟਾ ਪਾਉਦੇ ਆ ਰਹੇ ਹਨ।ਰਿਪੋਟਰਾ ਦੁਆਰਾ ਰਿਪੋਰਟ ਮਿਲੀ ਹੈ ਕਿ ਜਿਵੇ ਹੀ ਖਟਕੜ ਕਲਾਂ ਵਿਖੇ ਐਟਰ ਹੁੰਦੇ ਹਾ ਤਾ ਜੋ ਵੀ ਲੋਕ ਕਾਰਾ ਬੱਸਾ ਆਦਿ ਰਾਹੀ ਆ ਰਹੇ ਹਨ। ਉੱਥੇ ਹੀ ਪੁਲਿਸ ਤਾਇਨਾਤ ਕੀਤੀ ਗਈ ਹੈ।ਤੇ ਪੁਲਿਸ ਵੱਲੋ ਲੋਕਾ ਦੀ ਚੈਕਿੰਗ ਹੋ ਰਹੀ ਹੈ।ਸਮਾਰੋਹ ਵਿੱਚ ਬਸੰਤੀ ਰੰਗ ਤੇ ਚਿੱਟਾ ਰੰਗ ਨੂੰ ਬਹੁਤ ਖਾਸ ਮਹੱਤਵ ਦਿੱਤਾ ਗਿਆ ਹੈ।।ਲੋਕਾ ਨੇ ਗੀਤ ਰਾਹੀੇ ਦੱਸਿਆ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਐ।ਲੋਕਾ ਨੂੰ ਭਗਵੰਤ ਮਾਨ ਤੇ ਬਹੁਤ ਹੀ ਜਿਆਦਾ ਆਸਾ ਹਨ ਕਿ ਭਗਵੰਤ ਮਾਨ ਇਸ ਤੇ ਕਰੇ ਉੱਤਰਨਗੇ।
