August 18, 2022

Aone Punjabi

Nidar, Nipakh, Nawi Soch

ਦੇਸ਼ਭਰ ‘ਚ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦੀ ਹੜਤਾਲ ਹੈ। IMA ਵੱਲੋਂ ਬੁਲਾਈ ਗਈ ਇਸ ਹੜਤਾਲ ਨੂੰ ਸਮਾਣਾ ਦੇ ਡਾਕਟਰਾਂ ਨੇ ਵੀ ਆਪਣੀ ਹਮਾਇਤ ਦਿੱਤੀ ਹੈ।

1 min read

ਦੇਸ਼ਭਰ ‘ਚ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦੀ ਹੜਤਾਲ ਹੈ। IMA ਵੱਲੋਂ ਬੁਲਾਈ ਗਈ ਇਸ ਹੜਤਾਲ ਨੂੰ ਸਮਾਣਾ ਦੇ ਡਾਕਟਰਾਂ ਨੇ ਵੀ ਆਪਣੀ ਹਮਾਇਤ ਦਿੱਤੀ ਹੈ।ਪੰਜਾਬ ‘ਚ 14 ਹਜ਼ਾਰ ਦੇ ਕਰੀਬ ਡਾਕਟਰ ਹੜਤਾਲ ‘ਤੇ ਨੇ, ਜਿਸਦੇ ਕਾਰਨ ਓਪੀਡੀ ਸੇਵਾਵਾਂ ਪ੍ਰਭਾਵਿਤ ਨੇ ਤੇ ਮਰੀਜਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਦਰਅਸਲ ਰਾਜਸਥਾਨ ਦੀ ਡਾਕਟਰ ਅਰਚਨਾ ਦੇ ਸੁਸਾਇਡ ਨੂੰ ਲੈ ਕੇ ਹੈ ਤੁਹਾਨੂੰ ਵੀ ਦੱਸ ਦਈਏ ਕਿ ਹੋਇਆ ਸੀ।ਇਹ ਆਮ ਜਨਤਾ ਨੂਮ ਵੀ ਜਾਣਨ ਦਾ ਹੱਕ ਹੈ ਕਿ ਇੱਕ ਕੁੜੀ ਦੀ ਡਾ ਵੱਲੋ ਸਰਜਰੀ ਕੀਤੀ ਗਈ ਸੀ ਜੋ ਕਿ ਪਹਿਲਾ ਤੋ ਹੀ ਤਿਨੰਂ ਬੱਚਿਆ ਨੂੰ ਜਨਮ ਦੇ ਚੱਕੇ ਸਨ।ਜਿਸਕਾਰਨ ਉਸਦਾ ਸਰੀਰ ਪਹਿਲਾ ਤੋ ਹੀ ਕਮਜੋਰ ਹੋ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਜਿਸ ਦਾ ਇਲਜ਼ਾਮ ਡਾ ਅਰਚਨਾ ਤੇ ਲੱਗਿਆ ਸੀ ਡਾ ਦਾ ਕਹਿਣਾ ਹੈ ਕਿ ਅਜਿਹਾ ਕਿਹੜਾ ਡਾਕਟਰ ਹੈ ਜੋ ਮਰੀਜ ਦੀ ਜਾਨ ਲੈਣਾ ਚਾਹੇਗਾ।ਡਾਕਟਰ ਅਰਚਨਾ ਵੱਲੋ ਬਹੁਤ ਕੋਸ਼ਿਸ਼ ਕੀਤੀ ਗਈ ਸੀ ਕ ਉਸ ਦੀ ਜਾਨ ਬੱਚ ਜਾਏ। ਉਹਨਾ ਵੱਲੋ ਮਰੀਜ ਨੂੰ ਖੂਨ ਵੀ ਚੜਾਇਆ ਗਿਆ ਸੀ।ਪਰ ਉਸ ਦੀ ਜਾਨ ਨਾ ਬਚਾ ਸਕੇ ਡਾਕਟਰ ਇਸਦਾ ਇਲਜਾਜ਼ ਡਾਕਟਰ ਅਰਚਨਾ ਤੇ ਲੱਗ ਗਿਆ ਜਿਸ ਨੂੰ ਲੈ ਕੇ ਢਾਕਟਰ ਵੱਲੋ ਆਤਮ ਹੱਤਿਆ ਕਰ ਲਈ ਗਈ।

Leave a Reply

Your email address will not be published. Required fields are marked *