ਨਵਜੋਤ ਸਿੱਧੂ ਨੇ ਅਸਤੀਫਾ ਦੇਣ ਤੋ ਬਾਅਦ ਕਾਂਗਰਸ ਦੇ ਸਾਬਕਾ ਵਿਧਾਇਕਾ ਤੇ ਚੋਣਾ ਲੜਣ ਵਾਲੇ ਉਮੀਦਵਾਰਾ ਨਾਲ ਤਸਵੀਰ ਸਾਂਝੀ ਕੀਤੀ
1 min read
ਨਵਜੋਤ ਸਿੱਧੂ ਨੇ ਅਸਤੀਫਾ ਦੇਣ ਤੋ ਬਾਅਦ ਕਾਂਗਰਸ ਦੇ ਸਾਬਕਾ ਵਿਧਾਇਕਾ ਤੇ ਚੋਣਾ ਲੜਣ ਵਾਲੇ ਉਮੀਦਵਾਰਾ ਨਾਲ ਤਸਵੀਰ ਸਾਂਝੀ ਕੀਤੀ
ਨਵਜੋਤ ਸਿੱਧੂ ਨੇ ਟਵੀਟ ਕਰਦਿਆ ਕਿਹਾ ਹੈ ਕਿ ਨਵਜੋਤ ਸਿੱਧੂ ਨੇ ਅਸਤੀਫਾ ਦੇਣ ਤੋ ਬਾਅਦ ਕਾਂਗਰਸ ਦੇ ਸਾਬਕਾ ਵਿਧਾਇਕਾ ਤੇ ਚੋਣਾ ਲੜਣ ਵਾਲੇ ਉਮੀਦਵਾਰਾ ਨਾਲ ਤਸਵੀਰ ਸਾਂਝੀ ਕੀਤੀ। ਤਸਵੀਰ ਤੇ ਨਵਜੋਤ ਸਿੱਧੂ ਨੇ ਲਿੀਖਆ ਹੈ ਕਿ ਦੋਸਤਾ ਨਾਲ ਮਿਲਣੀ ।ਇਸ ਤਸਵੀਰ ਦੇ ਵਿੱਚ ਸਾਬਕਾ ਵਿਧਾਇਕ ਨਵਤੇਜ਼ ਚੀਮਾ ਤੇ ਸੁਰਜੀਤ ਧੀਮਾਨ, ਜੱਗਾ ਮਜੀਠੀਆ,ਸੁਨੀਲ ਚੱਡੀ,ਅਸਵਨੀ ਸ਼ੇਖੜੀ,ਸੁਖਵਿੰਦਰ ਡੈਨੀ,ਤੇ ਜਸਵਿੰਦਰ ਧੀਮਾਨ ਇਸ ਤਸਵੀਰ ਵਿੱਚ ਸ਼ਾਮਿਲ ਹਨ।
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀ ਵਾਲੀ ਹਾਰ ਤੋਂ ਬਾਅਦ ਕਾਂਗਰਸ ਵਿਚ ਇਕ-ਦੂਜੇ ਉਤੇ ਦੂਸ਼ਣਬਾਜ਼ੀ ਦਾ ਸਿਲਸਲਾ ਜਾਰੀ ਹੈ, ਉਥੇ ਹੀ ਅੱਜ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਵੱਡੀ ਗਿਣਤੀ ਆਗੂ ਇਕੱਠੇ ਹੋਏ ਹਨ।
