ਨਿਊਕਲੀਅਰ ਪਲਾਂਟ ਦੀ ਖਾਸੀਅਤ ਕੀ ਹੈ
1 min read
ਨਿਊਕਲੀਅਰ ਜੋ ਹੈ ਉਹ ਯੂਰਪ ਦਾ ਸਭ ਤੋ ਵੱਡਾ ਪ੍ਰਮਾਣੂ ਊਰਜਾ ਦਾ ਕੇਂਦਰ ਹੈ, ਜੋ ਕਿ ਯੂਰਪ ਦਾ ਸਭ ਤੋ ਵੱਡਾ ਨਿਊਕਲੀਅਰ ਪਲਾਂਟ ਹੈ ਜੋ ਕਿ ਨਿਪਰ ਨਦੀ ਦੇ ਕੋਲ ਬਣਿਆ ਪ੍ਰਮਾਣੂ ਪਲਾਂਟ ਹੈ।ਇਸ ਚ 6 ਨਿਊਕਲੀਅਰ ਰਿਅੇੈਕਰਟ ਨੇ ਇਹਵੀ ਇਸਦੀ ਸਭ ਤੋ ਵੱਡੀ ਖਾਸੀਅਤ ਹੈਕਿ ਇਸ ਚ 6 ਰਿਐਕਟਰ ਨੇ ਜੋ ਕਿ ਦੁਨੀਆ ਦਾ 9ਵਾਂ ਸਭ ਤੋ ਵੱਡਾ ਰਿਐਕਟਰ ਹੈ ਇਸਦੇ ਨਾਲ ਹੀ ਪੂਰੇ ਯੂਕਰੇਨ ਦੇ ਵਿੱਚ ਬਿਜਲੀ ਸੰਕਟ ਖੜਾ ਹੋ ਸਕਦਾ ਹੈ,ਇਹ ਵੀ ਇਸਦਾ ਵੱਡਾ ਖਤਰਾ ਹੈ ਕਿ ਜੇਕਰ ਇਹ ਠੱਪ ਹੁੰਦਾ ਤਾ ਪੂਰੇ ਯੂਕਰੇਨ ਚ ਬਿਜਲੀ ਸਪਲਾਈ ਠੱਪ ਹੋ ਸਕਦੀ ਹੈ,ਇਸ ਤੋ ਪਹਿਲਾ ਚੇਰਨੋਬਿਲ ਦਾ ਜੋ ਪਲਾਂਟ ਸੀ ਉਸ ਨੂਮ ਟਾਰਗੇਟ ਕੀਤਾ ਗਿਆ। ਚੇਰਨੋਬਿਲ ਚ 10 ਗੁਣਾ ਖਤਰਾ ਯੂਕਰੇਨ ਦੇ ਵਿੱਚ ਹੈ।ਵੱਖ ਵੱਖ ਦੇਸ਼ਾ ਦੇ ਰਾਸ਼ਟਰਪਤੀਆ ਵੱਲੌ ਨਿਊਕਲੀਅਰ ਪਲਾਂਟ ਬਾਰੇ ਜਾਣਕਾਰੀ ਲਈ ਜਾ ਰਹੀ ਹੈ ਕਿਉਕਿ ਇਸ ਤੇ ਗੋਲੇਦਾਗੇ ਗਏ ਮਿਜਾਇਲਾ ਦਾਗੀਆ ਗਿਆ ਹਨ ਨਿਊਕਲੀਅਰ ਪਲਾਂਟ ਦਾ ਨੁਕਸਾਨ ਹੋਣ ਕਾਰਨ ਪੂਰੇ ਯੂਕਰੇਨ ਚ ਬਿਜਲੀ ਠੱਪ ਹੋ ਸਕਦੀ ਹੈ।ਉਥੇ ਪਲਾਂਟ ਦੇ ਨਾਲ ਨਾਲ ਰਿਹਾਇਸ਼ੀ ਥਾਵਾ ਨੂਮ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਚੇਰਨੀਹੀਵ। ਦੇ ਰਿਹਾਇਸ਼ੀ ਖੈਤਰਾ ਚ ਵੀ ਰੂਸ ਵੱਲੋ ਭਾਰ ਿਬੰਬਬਾਰੀ ਕੀਤੀ ਗਈ ਹੈ। ਰੂਸ ਦੇ ਹਮਲੇ ਦੇ ਵਿੱਚ 40 ਲੋਕਾ ਦੀ ਮੌਤ ਹੋ ਗਈ ਹੈ
