ਨਿਵਾਸੀ ਨਵੀਨ ਸ਼ੇਖਰੱਪਾ ਰੂਸੀ ਗੋਲਾਬਾਰੀ ਵਿੱਚ ਯੂਕਰੇਨ ਵਿੱਚ ਮਾਰਿਆ ਗਿਆ ਲਿਆਉਣ ‘ਤੇ BJP MLA ਬੋਲੇ
1 min read
ਪਰਿਵਾਰ ਵੱਲੋਂ ਨਵੀਨ ਦੀ ਮ੍ਰਿਤਕ ਦੇਹ ਦੀ ਉਡੀਕ ਕਰਨ ਦੇ ਮਾਮਲੇ ਵਿੱਚ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ‘ਭਾਜਪਾ ਵਿਧਾਇਕ ਨੇ ਕਿਹਾ ਕਿ ਨਵੀਨ ਦੀ ਲਾਸ਼ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਵੇਲੇ ਜੰਗ ਦੇ ਮਾਹੌਲ ਵਿੱਚ ਜਿਆਉਂਦਿਆਂ ਨੂੰ ਲੈ ਕੇ ਆਉਣਾ ਜ਼ਿਆਦਾ ਚੁਣੌਤੀਪੂਰਨ ਹੈ। ਜੇ ਸੰਭਵ ਹੋਇਆ ਤਾਂ ਲਾਸ਼ ਨੂੰ ਵਾਪਸ ਲਿਆਂਦਾ ਜਾਵੇਗ ਕਿਉਂਕਿ ਇੱਕ ਤਾਬੂਤ ਵਾਲੀ ਜਗ੍ਹਾ ਦੀ ਥਾਂ 10 ਜਾਣੇ ਬੈਠ ਸਕਦੇ ਹਨ।‘ਭਾਜਪਾ ਵਿਧਾਇਕ ਅਰਵਿੰਦ ਬੇਲਾਡ ਨੇ ਵੀਰਵਾਰ ਨੂੰ ਇਹ ਕਹਿ ਕੇ ਨਵਾਂ ਵਿਵਾਦ ਛੇੜ ਲਿਆ 21 ਸਾਲਾ ਨਵੀਨ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ‘ਚ ਦਵਾਈ ਦੀ ਪੜ੍ਹਾਈ ਕਰ ਰਿਹਾ ਸੀ। ਇੱਕ ਮਾਰਚ ਨੂੰ ਇਕ ਕਰਿਆਨੇ ਦੀ ਦੁਕਾਨ ਦੇ ਬਾਹਰ ਭੋਜਨ ਲਈ ਲਾਈਨ ਵਿਚ ਖੜ੍ਹਾ ਹੋਣ ਸਮੇਂ ਰੂਸੀ ਗੋਲੀਬਾਰੀ ਵਿਚ ਮਾਰਿਆ ਗਿਆ ਸੀ
