ਪਠਾਨਕੋਟ ਚ ਨਜ਼ਾਇਜ਼ ਮਾਇਨਿੰਗ ਕੇਸ ਆਇਆ ਸਾਹਮਣੇ
1 min read
ਪਠਾਨਕੋਟ ਚ ਨਜ਼ਾਇਜ਼ ਮਾਇਨਿੰਗ ਕੇਸ ਆਇਆ ਸਾਹਮਣੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਦੇ ਹੀ ਲੋਕਾ ਦੇ ਵਿੱਚ ਖੌਫ ਨਜ਼ਰ ਆ ਰਿਹਾ ਹੈ।ਪੰਜਾਬ ਦੇ ਵਿੱਚ ਮਾਇਨਿੰਗ ਧੰਦਿਆ ਤੇ ਠੱਲ ਪੈਦੀ ਜਾ ਰਹੀ ਹੈ।ਇਹ ਮਾਮਲਾ ਪਠਾਨਕੋਟ ਦੇ ਵਿੱਚ ਹੋ ਰਿਹਾ ਹੈ ।ਜਿੱਥੇ 1 ਮਹੀਨੇ ਤੋ ਮਾਇੀਨੰਗ ਮਾਮਲਾ ਚਲਦਾ ਆ ਰਿਹਾ ਸੀ।ਹੁਣ ਜਦ ਆਮ ਆਦਮੀ ਦੀ ਸਰਕਾਰ ਬਣਦੇ ਹੀ ਖੌਫ ਨਜ਼ਰ ਆ ਰਹੇ ਹਨ।ਭਗਵੰਤ ਮਾਨ ਦੇ ਮੁੱਖ ਮੰਤਰੀ ਬਣਦੇ ਹੀ ਮਾੜੇ ਕੰਮਾਂ ਦਾ ਖੁਲਾਸਾ ਹੋ ਰਿਹਾ ਹੈ।ਪਠਾਨਕੋਟ ਦੇ ਵਿੱਚ ਗੈਰ ਕਾਨੂੰਨੀ ਮਾਇੀਨੰਗ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ।ਪਠਾਨਕੋਟ ਦੇ ਸੁਜਾਨਪੁਰ ਪਿੰਡ ਦੇ ਵਿੱਚ ਕਾਂਗਰਸ ਦੇ ਨਵੇਂ ਵਿਧਾਇਕ ਨਰੇਸ਼ ਪੁਰੀ ਦੀ ਕਰੀਬੀ ਕਾਗਰਸ ਦੇ ਅੰਮਿਤ ਸ਼ਰਮਾ ਮਿਤ ਜਿਹੜੇ ਕਿ ਕਾਨੂੰਨੀ ਮਾਮਲੇ ਦੇ ਵਿੱਚ ਉਹਨਾ ਤੇ ਪਰਚਾ ਦਰਜ਼ ਕਰ ਲਿਆ ਗਿਆ ਹੈ।ਰਾਤੋ ਰਾਤ ਇੱਥੋ ਮਾਇਨਿੰਗ ਦੇ ਟਰੱਕ ਗਾਇਬ ਕੀਤੇ ਜਾਦੇ ਹਨ।
