January 30, 2023

Aone Punjabi

Nidar, Nipakh, Nawi Soch

ਪਠਾਨਕੋਟ ਨੈਸ਼ਨਲ ਹਾਈਵੇ ਤੇ ਦੇਰ ਸ਼ਾਮ ਇਕ ਦਰਦਨਾਕ ਸੜਕ ਹਾਦਸਾ

1 min read

ਪਠਾਨਕੋਟ ਨੈਸ਼ਨਲ ਹਾਈਵੇ ਤੇ ਦੇਰ ਸ਼ਾਮ ਇਕ ਦਰਦਨਾਕ ਸੜਕ ਹਾਦਸਾ hoea| ਬਟਾਲਾ ਦੀ ਰਹਿਣ ਵਾਲੀਆਂ ਮਾਂ ਅਤੇ ਧੀ ਅੰਮ੍ਰਿਤਸਰ ਤੋਂ ਆਪਣੀ ਐਕਟਿਵਾ ਤੇ ਸਵਾਰ ਬਟਾਲਾ ਵਾਪਿਸ ਆ ਰਹੀਆਂ ਸਨ ਕਿ ਅਚਾਨਕ ਮੈਰਿਜ ਪੈਲਸ ਵਿਚੋਂ ਨਿਕਲੀ ਤੇਜ਼ ਰਫਤਾਰ ਇਨੋਵਾ ਗੱਡੀ ਨਾਲ ਟੱਕਰ ਹੋਣ ਦੇ ਚਲਦੇ ਹੋਏ ਸੜਕ ਹਾਦਸੇ ਚ ਮਾਂ ਕੁਲਵਿੰਦਰ ਕੌਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਧੀ ਨੂੰ ਇਸ ਹਾਦਸੇ ਚ ਕੋਈ ਗੰਭੀਰ ਸੱਟ ਨਹੀਂ ਲੱਗੀ |ਇਸ ਹਾਦਸੇ ਨੂੰ ਅੰਜਾਮ ਦੇਣ ਵਾਲੀ ਇਨੋਵਾ ਗੱਡੀ ਮੌਕੇ ਤੋਂ ਹੋਈ ਫਰਾਰ ,,,,,ਪੁਲਿਸ ਵਲੋਂ ਸੀਸੀਟੀਵੀ ਫੋਟੈਜ ਖੰਗਲੀ ਜਾ ਰਹੀ ਹੈ ਜਦਕਿ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮ੍ਰਿਤਕ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਬਟਾਲਾ ਚ ਕਰਵਾਇਆ ਜਾ ਰਿਹਾ ਹੈ |

Car accident cartoon Images | Free Vectors, Stock Photos & PSD

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਉਸਦੀ ਪੁਲਿਸ ਚੋਕੀ ਦੇ ਸਾਮਣੇ ਵਾਪਰਿਆ ਹੈ ਅਤੇ ਉਹਨਾਂ ਵਲੋਂ ਸੀਸੀਟੀਵੀ ਫੋਟੈਜ ਖੰਗਲੀ ਜਾ ਰਹੀ ਹੈ ਅਤੇ ਉਹ ਗੱਡੀ ਦੀ ਪਹਿਚਾਣ ਕਰਨ ਚ ਜੁਟੇ ਹਨ | 

Cartoon Hand Drawn Illustration Crash Png And Psd - Car Accident Cartoon  Pan 1 PNG Image | Transparent PNG Free Download on SeekPNG

Leave a Reply

Your email address will not be published. Required fields are marked *