ਪੀਆਰਟੀਸੀ ਤੇ ਪਨਬਸ ਦੇ ਮੁੱਦੇ ਨੂੰ ਲੈ ਕੈ ਪ੍ਰਤਾਪ ਬਾਜਵਾ ਨੇ ਆਪ ਕੋਲ ਕਰੀ ਅਪੀਲ।
1 min read
ਪੀਆਰਟੀਸੀ ਤੇ ਪਨਬਸ ਦੇ ਮੁੱਦੇ ਨੂੰ ਲੈ ਕੈ ਪ੍ਰਤਾਪ ਬਾਜਵਾ ਨੇ ਆਪ ਕੋਲ ਕਰੀ ਅਪੀਲ।ਪ੍ਰਤਾਪ ਬਾਜਵਾ ਨੇ ਆਪ ਕੋਲ ਦਿੱਲੀ ਏਅਰਪੋਰਟ ਤੱਕ ਬੱਸਾ ਲਿਜਾਣ ਦੀ ਮੰਗ ਕੀਤੀ ਹੈ ।ਕਿਹਾਕਿ ਪੀਆਰਟੀਸੀ ਤੇ ਪਨਬਸ ਲੈ ਕੇ ਸਾਨੂੰ ਦਿੱਲੀ ਏਅਰਪੋਰਟ ਤੇ ਜਾਣ ਦੀ ਇਜ਼ਾਜ਼ਤ ਮਿਲੇ । ਇਹ ਮੁੱਦਾ ਕਾਫੀ ਡੂੰਘਾ ਹੈ ਕਿਉ ਕਿ ਇਹ ਚੋਣਾ ਤੋ ਪਹਿਲਾ ਵੀ ਪ੍ਰਤਾਪ ਬਾਜਵਾ ਵੱਲੀ ਚੰਨੀ ਸਰਕਾਰ ਕੋਲ ਰੱਖਿਆ ਗਿਆ ਸੀ। ਕੇਜਰੀਵਾਲ ਦੇ ਕੋਲ ਭਹਵੰਾਤ ਮਾਨ ਇਹ ਮੁੱਦਾ ਚੁੱਕਣ। ਪੀਆਰਟੀਸੀ ਤੇ ਪਨਬਸ ਬੱਸਾ ਦੀ ਇਜ਼ਾਜ਼ਤ ਮਿਲੇ। ਪਾਬੰਦੀ ਦਾ ਫਾਇਦਾ ਪੰਜਾਬ ਦੇ ਵਿੱਚ ਟਰਾਸਪੋਰਟ ਮਾਫੀਆ ਨੂੰ ਪਿਆ ਸੀ।ਇਸ ਮੁੱਦੇ ਨੂੰ ਲੈ ਕੇ ਸਾਬਕਾ ਟਰਾਸਪੋਰਟ ਮੰਤਰੀ ਰਾਜਾ ਵੜਿੰਗ ਵੀ ਦਿੱਲੀ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ।ਤੇ ਜਦੋ ਕੇਜਰੀਵਾਲ ਪੰਜਾਬ ਆਏ ਤਾ ਉਹਨਾ ਸਾਹਮਣੇ ਵੀ ਇਸ ਮੁੱਦੇ ਨੂੰ ਲੈ ਕੇ ਕਿਹਾ ਗਿਆ ਸੀ।
ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦਿਆ ਕਿਹਾ ਕਿ ਪੀਆਰਟੀਸੀ ਤੇ ਪਨਬਸ ਸੇਵਾਵਾਂ ਨੂੰ ਅਜੇ ਵੀ…ਇੰਦਰਾ ਗਾਧੀ ਇੰਟਰਨੈਸ਼ਨਲ ਏਅਰਪੋਰਟ ਜਾਣ ਦੀ ਆਗਿਆ ਨਹੀ ਹੈ…ਮੈ ਭਗਵੰਤ ਮਾਨ ਨੂੰ ਅਪੀਲ ਕਰਦਾ ਹਾ ਕਿ ਇਸ ਮੁੱਦੇ ਨੂੰ ਦਿੱਲੀ ਮੁੱਖ ਮੰਤਰੀ ਦੇ ਕੇਜਰੀਵਾਲ ਦੇ ਕੋਲ ਉਠਾਣ..ਇਸ ਸੇਵਾ ਨੂੰ ਚਾਲੂ ਕਰਨ ਦੇ ਵਿੱਚ ਦੇਰੀ ਨੇ ਪੰਜਾਬ ਸਰਕਾਰ ਦੇ ਹਿੱਤਾ ਸਹਿਣੇ ਤੇ ਸੂਬੇ ਦੇ ਆਮ ਲੋਕਾ ਤੇ ਸਾਡੇ ਐੱਨਆਰਆਏ…ਨੂੰ ਨੁਕਸਾਨ ਪਹੁੰਚਾਇਆ ਹੈ,,,,
