December 8, 2022

Aone Punjabi

Nidar, Nipakh, Nawi Soch

ਪੁੱਤਰ ਵੱਲੋ ਆਪਣਾ ਪਿਤਾ ਬੁਜਰਗ ਉਪਰ ਗੋਲੀਆ ਚਲਕੇ ਕੀਤੀ ਹੱਤਿਆ।

1 min read

ਤਰਨਤਾਰਨ ਨੇੜੇ ਪਿੰਡ ਕੋਟ ਧਰਮਚੰਦ ਕਲਾ ਵਿਖੇ ਅਜ ਸਵੇਰੇ ਘਰ ਅੱਗੇ ਰੂੜੀ ਸੁੱਟਣ ਨੁੰ ਲੈ ਕੇ ਪੁੱਤਰ ਵੱਲੋ ਆਪਣਾ ਪਿਤਾ ਬੁਜਰਗ ਉਪਰ ਗੋਲੀਆ ਚਲ ਕੇ ਕੀਤੀ ਹੱਤਿਆ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੇ ਤੁੰਰਤ ਐਸ ਐਚ ੳ ਥਾਣਾ ਝਬਾਲ ਇੰਸਪੈਕਟਰ ਪ੍ਰਭਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜ ਕੇ ਲਾਸ ਆਪਣਾ ਕਬਜੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਭੇਜ ਦਿਤੀ ਗਾਈ।ਘਰ ਪ੍ਰਵਾਰ ਮੈਂਬਰ ਦੇ ਬਿਆਨਾ ਤੇ ਮਾਮਲਾ ਦਰਜ ਕੀਤਾ ਜਾ ਰਹੇ ਹੈ।ਦੋਸੀ ਫਰਾਰ ਹੋਣ ਵਿਚ ਸਫਲ ਹੋ ਗਾਏ ।

Muder Latest News, Photos, Videos on Muder - News Nation English

ਅਜ ਸਵੇਰ ਤਰਨਤਾਰਨ ਨੇੜੇ ਪਿੰਡ ਕੋਟ ਧਰਮਚੰਦ ਕਲਾ ਵਿਖੇ ਰੂੜੀ ਸੁੱਟਣ ਨੁੰ ਲੈ ਕੇ ਪਿਉ ਅਤੇ ਪੁੱਤਰ ਦਾ ਆਪਸੀ ਤਕਰਾਰ ਹੋਣ ਤੇ ਪੁੱਤਰ ਵੱਲੋ ਆਪਣਾ ਹੀ ਪਿਤਾ  ਉਪਰ ਅੰਨੇਵਾਹ ਗੋਲੀਆ ਚਲ ਕੇ ਕੀਤੀ ਹੱਤਿਆ। ਬਾਅਦ ਆਪ ਫਰਾਰ ਹੋਣ ਵਿਚ ਸਫਲ ਹੋ ਗਾਏ।ਦੂਜੇ ਪਾਸੇ ਥਾਣਾ ਝਬਾਲ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਪੁਲਸ ਪਾਰਟੀ ਨੁੰ ਨਾਲ ਲੈ ਕੇ ਮੌਕੇ ਤੇ ਪੁਜਣ ਤੇ ਲਾਸ ਨੁੰ ਆਪਣਾ ਵਿਚ ਲੋ ਕੇ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਭੇਜ ਦਿਤੀ ਗਾਈ ।ਅਤੇ ਘਰ ਪ੍ਰਵਾਰ ਦੇ ਮੈਬਰ ਦੇ ਬਿਆਨ ਲੈ ਕੇ ਮਾਮਲਾ ਦਰਜ ਕੀਤਾ ਜਾਵੇਗ।ਅਤੇ ਲਾਸ ਦਾ ਮੈਡੀਕਲ ਰਿਪੋਰਟ ਆਉਣ ਤੇ ਮਾਮਲਾ ਧਾਰਾ ਲਗਾਈਆ ਜਾਣਗੀਆ। 

दिल्लीः मुखर्जी नगर में व्यापारी की गोली मारकर हत्या - businessman shot  murder at mukherjee nagar of delhi - AajTak

Leave a Reply

Your email address will not be published. Required fields are marked *