ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ।
1 min read
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ।ਨਰਿੰਦਰ ਮੋਦੀਿ ਨੂੰ ਇਕ ਈਮੇਲ ਰਾਹੀ ਇਹ ਸੂਚਨਾ ਮਿਲੀ ਹੈ ਕਿ ਉਸ ਨੂੰ ਜਾਨੋ ਮਾਰ ਦਿੱਤਾ ਜਾਵੇਗਾ।ਹਾਲਾਕਿ ਇਸ ਦੀ ਜਾਂਚ ਪਵਤਾਲ ਕੀਤੀ ਜਾ ਰਹੀ ਹੈ।ਮੁੰਬਈ ਦੇ ਐੱਨਆਈ ਬਰਾਚ ਨੂੰ ਇਹ ਮੇਲ ਆਉਦਾ ਹੈ।ਇਸ ਈਮੇਲ ਦੇ ਵਿੱਚ ਸਭ ਕੁਝ ਖੁਲਾਸਾ ਕੀਤਾ ਗਿਆ ਹੈ।ਤੁਹਾਨੂੰ ਦੱਸ ਦਈਏ ਕਿ ਈਮੇਲ ਕਰਨ ਵਾਲਾ ਕਿਹ ਰਿਹਾ ਕਿ ਉਹ ਆਤਮ ਹੱਤਿਆ ਕਰ ਰਿਹਾ ਹੈ ਤਾ ਜੋ ਪਰਦਾਫਾਸ਼ ਨਾ ਹੋਏ।ਮੇਲ ਚ 20 ਸਲੀਪਰ ਹੋਣ ਦੀ ਵੀ ਗੱਲ ਕਹੀ ਗਈ ਹੈ।ਇਹਨਾ ਦੇ ਕੋਲ 20 ਕਿਲੋ ਆਰਡੀਅੇੱਕਸ ਵੀ ਹੈ।ਲਿਖਣ ਵਾਲੇ ਦੇ ਆਤਕਵਾਦੀਆ ਦੇ ਨਾਲ ਵੀ ਚੰਗੇ ਸਬੰਧ ਹਨ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਤਵਾਦੀਆਂ ਦੇ ਨਿਸ਼ਾਨੇ ਹੇਠ ਆ ਗਏ ਹਨ। ਖੁਫੀਆ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਅੱਤਵਾਦੀ ਸਮੂਹ ਪੀਐਮ ਮੋਦੀ ਤੇ ਹਮਲਾ ਕਰ ਸਕਦੇ ਹਨ। ਹਮਲੇ ਦੇ ਇੰਨਪੁੱਟ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ‘ਚ ਲੱਗੀਆਂ ਸਾਰੀਆਂ ਏਜੰਸੀਆਂ ਸਰਗਰਮ ਹੋ ਗਈਆਂ ਹਨ।
