ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਮਾਂ ਬਾਪ ਬਣ ਗਏ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਖੁਸ਼ਖਬਰੀ।
1 min read


ਅੰਕਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਹੈ ਕਿ ਸਾਂਨੂੰ ਇਸ ਗੱਲ ਦੀ ਪੁਸ਼ਟੀ ਕਰਦਿਆਂ ਬੇਹੱਦ ਖੁਸ਼ੀ ਹੈ ਅਸਿਓਂ ਸਰੋਗੇਸੀ ਰਾਹੀਂ ਮਾਪੇ ਬਣ ਗਏ ਹਾਂ। ਇਸ ਖ਼ਾਸ ਸਮੇਂ ਵਿੱਚ ਜਦੋਂ ਅਸੀਂ ਆਪਣੇ ਪਰਵਾਰ ਵੱਲ ਧਿਆਨ ਦੇ ਰਹੇ ਹਾਂ ਤੁਹਾਡੇ ਤੋਂ ਸਾਡੀ ਨਿੱਜਤਾ ਬਣਾਈ ਰੱਖਣ ਦੀ ਆਸ ਕਰਦੇ ਹਾਂ।
