July 2, 2022

Aone Punjabi

Nidar, Nipakh, Nawi Soch

ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜਸਵਿੰਦਰ ਭੱਲਾ ਦੇ ਘਰ ਹੋਈ ਚੋਰੀ।

1 min read

ਜਸਵਿੰਦਰ ਭੱਲਾ ਦੇ ਘਰ ਪਈ ਵੱਡੀ ਮੁਸੀਬਤ ਚੋਰਾ ਵੱਲੋ ਜਸਵਿੰਦਰ ਭੱਲਾ ਦੇ ਘਰ ਚ ਕੀਤੀ ਚੋਰੀ।ਇਸ ਦੋਰਾਨ ਚੋਰਾ ਨੇ ਜਸਵਿੰਦਰ ਭੱਲਾ ਦੀ ਮਾਂ ਨੂੰ ਬੰਧਕ ਬਣਾ ਕੇ ਘਰ ਵਿੱਚ ਚੋਰੀ ਦੇ ਕੰੰ ਨੂੰ ਅਣਜ਼ਾਮ ਦਿੱਤਾ।ਇਹ ਚੋਰੀ ਕਿਸੇ ਹੋਰ ਨੇ ਨਹੀ ਬਲਕਿ ਭੱਲਾ ਦੇ ਘਰ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੌਕਰ ਵੱਲੋ ਹੀ ਕੀਤੀ ਗਈ ਸੀ।ਪੁਲਿਸ ਨੇ ਪੂਰੇ ਮਾਮਲੇ ਦੀ ਕੀਤੀ ਜਾਂਚ ਪੜਤਾਲ।ਘਰ ਦੇ ਵਿੱਚੋ ਚੋਰਾ ਨੇ ਕੀਮਤੀ ਸਮਾਨ ਲੁੱਟ ਲੈ ਗਏ।ਇਹ ਜਸਵਿੰਦਰ ਭੱਲਾ ਦੇ ਘਰ ਮੁਹਾਲੀ ਫੇਸ 7 ਵਿੱਚ ਉਸਦੇ ਹੀ ਨੌਕਰ ਵੱਲੋ ਚੋਰੀ ਕੀਤੀ ਗਈ। ਜੋ ਕਿ ਦੋ ਮਹੀਨਾ ਪਹਿਲਾ ਹੀ ਪੁਰਾਣੇ ਨੌਕਰ ਵੱਲੋ ਹੀ ਕੰਮ ਤਰਖਾਇਆ ਹੋਇਆ ਗਿਆ ਸੀ ।ਨੌਕਰ ਨੇ ਆਪਣੇ ਸਾਥੀਆ ਦੇ ਨਾਲ ਮਿਲਕੇ ਇਸ ਕੰਮ ਨੂੰ ਅਣਜ਼ਾਮ ਦਿੱਤਾ ਹੈ।ਚੋਰਾ ਨੇ ਜਸਵਿੰਦਰ ਭੱਲਾ ਦੀ ਮਾ ਦੇ ਕੰਗਣ ਤੇ ਲਾਇਸੈਸ ਵਗੇਰਾ ਤੇ ਹੋਰ ਵੀ ਕਾਫੀ ਸਮਾਨ ਦੀ ਲੁੱਟ ਕੀਤੀ ਹੈ।ਮਟੋਟ ਥਾਣੇ ਦੇ ਵਿੱਚ ਜਸਵਿੰਦਰ ਭੱਲਾ ਵੱਲੋ ਸ਼ਿਕਾਇਤ ਦਰਜ਼ ਕਰਵਾਈ ਗਈ ਹੈ।

Leave a Reply

Your email address will not be published. Required fields are marked *