October 5, 2022

Aone Punjabi

Nidar, Nipakh, Nawi Soch

ਪੰਜਾਬ ਕਾਂਗਰਸ ਦੀ ਨਵੀ ਟੀਮ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਜਾ ਰਹੀ।

1 min read

ਪੰਜਾਬ ਕਾਂਗਰਸ ਦੀ ਨਵੀ ਟੀਮ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਜਾ ਰਹੀ।ਪੰਜਾਬ ਕਾਗਰਸ ਦੇ ਪ੍ਰਧਾਨ ਬਣਨ ਤੋ ਬਾਅਦ ਰਾਜਾ ਵੜਿੰਗ ਦੀ ਕਾਂਗਰਸ ਪ੍ਰਧਾਨ ਬਣਨ ਤੋ ਬਾਅਦ ਪਹਿਲੀ ਮੁਲਾਕਾਤ ਹੋਣ ਜਾ ਰਹੀ ਹੈ।ਰਾਜਾ ਵੜਿੰਗ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਦੇ ਹਨ।ਉਹਨਾ ਨੂੰ ਕਾਂਗਰਸ ਦੇ ਪ੍ਰਧਾਨ ਬਣਾ ਕੇ ਇਹ ਜਿੰਮੇਵਾਰੀ ਸੰਭਾਈ ਗਈ ਹੈ।ਭਾਰਤ ਭੂਸ਼ਣ ਆਸ਼ੂ, ਪ੍ਰਤਾਪ ਬਾਜਵਾ,ਡਾ ਰਾਜਕੁਮਾਰ ਚੰਬੇਵਾਲ ਵੀ ਮੁਲਾਕਾਤ ਕਰਨਗੇ। ਸਵੇਰੇ 10;30 ਵਜੇ ਇਹ ਮੁਲਾਕਾਤ ਸ਼ੁਰੂ ਹੋਣ ਜਾ ਰਹੀ ਹੈ।ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਗਈ ਹੈ, ਤੇ ਇਸਦੇ ਨਾਲ ਹੀ ਭਾਰਤ ਭੂਸ਼ਣ ਨੂੰ ਕਾਰਜਕਾਰੀ ਪ੍ਰਧਾਨ clp ਲੀਡਰ ਪ੍ਰਤਾਪ ਸਿੰਗ ਬਾਜਵਾ ਨੇ ਤੇ ਡਾ ਰਾਜਕੁਮਾਰ ਚੱਬੇਵਾਲ ਨੂੰ ਡਿਪਟੀ clp ਲੀਡਰ ਬਣਾਇਆ ਗਿਆ ਹੈ।ਇਹ ਚਾਰਾ ਦੀ ਟੀਮ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਜਾ ਰਹੀ ਹੈ।


Rahul meets Punjab leaders on possible change of guard - Hindustan Times

Leave a Reply

Your email address will not be published. Required fields are marked *