July 5, 2022

Aone Punjabi

Nidar, Nipakh, Nawi Soch

ਪੰਜਾਬ ਗਾਇਕ ਕੇਐੱਸ ਮੱਖਣ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ

1 min read
ਇਸ ਵਜ੍ਹਾ ਕਰਕੇ ਕੁਲਦੀਪ ਸਿੰਘ ਦਾ ਨਾਂਅ ਰੱਖਿਆ ਸੀ ਕੇ ਐੱਸ ਮੱਖਣ - PTC Punjabi

ਬ੍ਰਿਟਿਸ਼ ਕੋਲੰਬੀਆ ਦੀ ਪੁਲਿਸ ਨੇ ਕੇਐੱਸ ਮੱਖਣ ਨੂੰ ਸਰੀ ਸ਼ਹਿਰ ‘ਚ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੇ.ਐੱਸ ਮੱਖਣ ਨੂੰ ਜ਼ਮਾਨਤ ਮਿਲ ਗਈ ਹੈ ਤੇ ਉਨ੍ਹਾਂ ਉੱਤੇ ਲੱਗੇ ਅਸਲਾ ਰੱਖਣ ਦੇ ਦੋਸ਼ ਝੂਠੇ ਹਨ।

ਇਸ ਵਜ੍ਹਾ ਕਰਕੇ ਕੁਲਦੀਪ ਸਿੰਘ ਦਾ ਨਾਂਅ ਰੱਖਿਆ ਸੀ ਕੇ ਐੱਸ ਮੱਖਣ - PTC Punjabi

Leave a Reply

Your email address will not be published. Required fields are marked *