July 1, 2022

Aone Punjabi

Nidar, Nipakh, Nawi Soch

ਪੰਜਾਬ ‘ਚ ਕਿਸਦੀ ਸਰਕਾਰ ? ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦਾ ਬਿਆਨ ਸਾਹਮਣੇ ਆਇਆ ਹੈ।

1 min read

ਬਰਿੰਦਰ ਢਿੱਲੋ ਜੋ ਕਿ ਖੁਦ ਰੋੁਵ ਦੇ ਵਿੱਚੋ ਚੋਣ ਮੈਦਾਨ ਚ ਹਨ, ਜੋ ਕਿ ਪਿਛਲੀ ਵਾਰ ਵੀ ਸਨ,ਉਨਾ ਨੂਮਪਿਛਲੇ ਸਾਲ ਜਿੱਤ ਹਾਸਲ ਨਹੀ ਹੋਈ ਸੀ,ਜਿਸ ਕਾਰਨ ਉਹ ਦੁਬਾਰ ਤੋ ਵਿਧਾਨ ਸਭਾ ਚੋਣ ਚ ਖੜੇ ਹੋਏ,ਜੋ ਕਿ ਕਾਂਰਗਸ ਪਾਰਟੀ ਵੱਲੋ ਚੋਣ ਲੜ ਰਹੇ ਹਨ,ਬਰਿੰਦਰ ਢਿੱਲ ਨੇ ਟਵੀਟ ਕਰਕੇ ਕਿਹਾ ਕਿ ਕੁਦਰਤ ਕੋਲ 10 ਮਾਰਚ ਦਾ ਸਮਾ ਹੈੋ ਇਹ ਵੀ ਕਿਹਾ ਕਿ ਅੱਜ ਮੈ ਸਭ ਦੇਖ ਰਿਹਾ ਹਾ, ਪੰਜਾਬ ਕੋਲ 350 ਵਿਧਾਇਕ ਤੇ 100 ਕੈਬਨਿਟ ਮੰਤਰੀ ਹਨ,20 ਡਿਪਟੀ ਸੀ.ਐੱਮ.ਤੇ 5 ਸੀ.ਐੱਮ.ਹੈ,ਉਮੀਦ ਹੈ ਕਿ ਜੇ ਸਭ ਕੁਝ ਸਹੀ ਰਿਹਾ ਤਾ ਸਾਨੂੰ 117 ਵਿਧਾਇਕ ਤੇ 18 ਮੰਤਰੀਆ ਤੇ ਮੁੱਖ ਮੰਤਰੀ ਮਿਲੇਗਾ ਨਹੀ ਤਾ ਗਵਰਨਰ ਰੂਲ ਜਾ ਫਿਰ ਗਠਜੋੜ ਦੇ ਸਿਆਸਤ ਦੀ ਖਿਚੜੀ ਸਰਕਾਰ ਮਿਲੇਗੀ,

ਬਰਿੰਦਰ ਢਿੱਲੋਂ ਉਨ੍ਹਾਂ ਕਿਹਾ 10 ਮਾਰਚ ਨੂੰ ਓਹੀ ਹੋਵੇਗਾ, ਜੋ ਕੁਦਰਤ ਚਾਹੇਗੀ। ਜੇ ਸਭ ਕੁਝ ਸਹੀ ਹੋਇਆ ਤਾਂ ਸਰਕਾਰ ਬਣੇਗੀ ਵਰਨਾ ਰਾਜਪਾਲ ਰਾਜ ਜਾਂ ਖਿਚੜੀ ਸਰਕਾਰ ਬਣੇਗੀ।

Leave a Reply

Your email address will not be published. Required fields are marked *