July 6, 2022

Aone Punjabi

Nidar, Nipakh, Nawi Soch

ਪੰਜਾਬ ਚ 46 ਅਧਿਕਾਰੀਆ ਦੇ ਤਬਾਦਲੇ ਫਿਰੋਜ਼ਪੁਰ ਤੇ ਫਤਿਹਗੜ੍ਹ ਸਾਹਿਬ ਚ ਬਦਲੇ ਡੀ.ਸੀ.

1 min read

ਪੰਜਾਬ ਚੋਣਾ ਚ ਕੁਝ ਮਹੀਨੇ ਬਾਕੀ ਹਨ , ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਰਿ ਪਟਆਿਲਾ ਤੇ ਬਾਦਲ ਪਰਵਿਾਰ ਦੇ ਗੜ੍ਹ ਮੰਨੇ ਜਾਂਦੇ ਬਠਿੰਡਾ ਵਿੱਚ ਵੀ ਨਗਰ ਨਗਿਮ ਦਾ ਕਮਿਸ਼ਨਰ ਬਦਲ ਦਿੱਤਾ ਗਿਆਂ ਹੈ।
ਪੰਜਾਬ ਸਰਕਾਰ ਨੇ 16 ਆਈਏਐਸ, 1 ਆਈਆਰਟੀਐਸ ਤੇ 29 ਪੀਸੀਐਸ ਅਧਕਿਾਰੀਆਂ ਸਮੇਤ 46 ਅਧਕਿਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਫਰਿੋਜ਼ਪੁਰ ਤੇ ਫਤਹਿਗੜ੍ਹ ਸਾਹਬਿ ਦੇ ਡੀਸੀ ਬਦਲੇ ਗਏ ਹਨ।

Leave a Reply

Your email address will not be published. Required fields are marked *