ਪੰਜਾਬ ‘ਚ BBMB ਤੇ CITCO ਮੁੱਦੇ ਤੇ ਗਰਮਾਇਆ ਪੂਰਾ ਮਾਮਲਾ
1 min read
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਦੀ ਸਥਾਪਨਾ ਪੰਜਾਬ ਪੁਨਰਗਠਨ ਐਕਟ, 1966 ਦੇ ਉਪਬੰਧਾਂ ਦੇ ਅਨੁਸਾਰ ਭਾਖੜਾ ਨੰਗਲ ਪ੍ਰੋਜੈਕਟ ਦੇ ਪ੍ਰਬੰਧਨ, ਰੱਖ-ਰਖਾਅ ਅਤੇ ਸੰਚਾਲਨ ਲਈ ਬਿਜਲੀ ਮੰਤਰਾਲੇ ਦੁਆਰਾ ਕੀਤੀ ਗਈ ਸੀ, ਜੋ ਕਿ ਰਾਜਸਥਾਨ ਰਾਜਾਂ ਦਾ ਸਾਂਝਾ ਉੱਦਮ ਹੈ। ਅਤੇ ਪੂਰਵਲੇ ਰਾਜ ਦੇ ਉੱਤਰਾਧਿਕਾਰੀ ਰਾਜ ਇਸਦੇ ਨਾਲ CITCO ਹੀ ਜੋ ਹੈ ਉਹਸ਼ੁਰੂ ਕਰਨ ਲਈ, Citco Curaçao International Trust Company ਦਾ ਸੰਖੇਪ ਰੂਪ ਹੈ। ਇਸਦੀ ਸਥਾਪਨਾ 1939 ਵਿੱਚ ਕੁਰਾਸਾਓ, ਨੀਦਰਲੈਂਡਜ਼ ਐਂਟੀਲਜ਼ ਵਿੱਚ ਸਮੀਟਸ ਪਰਿਵਾਰ ਦੁਆਰਾ ਡੱਚ ਨਾਗਰਿਕਾਂ ਨੂੰ ਡਬਲਯੂ.ਡਬਲਯੂ.ਆਈ.ਆਈ. ਦੀ ਪੂਰਵ ਸੰਧਿਆ ‘ਤੇ ਆਪਣੀ ਦੌਲਤ ਨੂੰ ਵਿਦੇਸ਼ ਭੇਜਣ ਵਿੱਚ ਮਦਦ ਕਰਨ ਲਈ ਕੀਤੀ ਗਈ
ਬੀ.ਬੀ.ਐੱਮ.ਬੀ.ਤੇ ਸਿਟਕੋ ਮੁੱਦੇ ਤੇ ਗਰਮਾਇਆ ਪੂਰਾ ਮਾਮਲਾ। ਪੂਰੇ ਪੰਜਾਬ ਚ ਭਾਖੜਾ ਬਿਆਸ ਮਨੇਜਮੈਂਟ ਬੋਰਡ ਤੇ ਸਿਟਕੋ ਤੇ ਕਿਸਾਨਾ ਵੱਲੋ ਪੂਰੀ ਤਰਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਈ ਥਾਵਾਂ ਤੇ ਇਸਦਾ ਜੋ ਕਿ (ਬੀ.ਬੀ.ਐੱਮ.ਬੀ.)ਭਾਖੜਾ ਬਿਆਸ ਮਨੇਜਮੈਂਟ ਬੋਰਡ ਹੈ ਜਸਿ ਤੇ ਪਿਛਲੇ ਦਿਨੀ ਹੀ ਫੈਸਲਾ ਲਿਆ ਗਿਆ ਹੈ।ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਹੈ। ਮੁਹਾਲੀ ਸਣੇ ਕਈ ਥਾਵਾਂ ‘ਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
26 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਦੇ ਵਿਰੋਧ ਡੀ ਸੀ ਦਫਤਰ ਦੇ ਬਾਹਰ ਧਰਨਾ ਲਾ ਦਿੱਤਾ । ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਦੋਂ ਬੀਬੀਐਮਬੀ ਬਣਿਆ ਸੀ ਉਸ ਵੇਲੇ ਇਸ ਵਿੱਚ ਪਾਣੀ ਤੇ ਬਿਜਲੀ ਲਈ ਸਿਰਫ਼ ਪੰਜਾਬ ਅਤੇ ਹਰਿਆਣਾ ਹੀ ਇਸੇ ਦਾ ਹਿੱਸਾ ਹੁੰਦਾ ਸੀ ਪਰ ਹੁਣ ਇਸ ਵਿੱਚ ਪੰਜਾਬ ਦੀ ਹਿੱਸੇਦਾਰੀ ਖਤਮ ਕਰ ਦਿੱਤੀ ਗਈ ਹੈ ਤੇ ਸਿਆਸੀ ਆਗੂ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਹਨ।
