ਪੰਜਾਬ ਦੇ ਕਈ ਇਲਾਕਿਆ ਚ ਛਾਇਆ ਬਿਜਲੀ ਸੰਕਟ। ਕਈ ਇਲਾਕਿਆ ਦੇ ਥਰਮਲ ਪਲਾਂਟ ਚ ਕੋਲੇ ਦੀ ਕਮੀ ਹੋ ਗਈ।
1 min read
ਪੰਜਾਬ ਦੇ ਕਈ ਇਲਾਕਿਆ ਚ ਛਾਇਆ ਬਿਜਲੀ ਸੰਕਟ।ਇਸੇ ਤਰ੍ਹਾ ਰਾਜਪੁਰਾ ਦੇ ਥਰਮਲ ਪਲਾਂਟ ਚ ਕੋਲੇ ਦੀ ਕਮੀ ਹੋ ਗਈ।ਜਿਵੇ ਹੀ ਗਰਮੀ ਸ਼ੁਰੁ ਹੰੁਦੀ ਨਜ਼ਰ ਆ ਰਹੀ ਹੈ ਉਵੇ ਹੀ ਬਿਜਲੀ ਦੇ ਕੱਟ ਲੱਗਣੇ ਸ਼ੁਰੁ ਹੋ ਰਹੇ ਹਨ।ਪੰਜਾਬ ਵਿੱਚ ਕੱਟ ਲੱਗਣ ਦੀ ਸ਼ੁਰੂਆਤ ਹੋ ਚੁੱਕੀ ਹੈ।ਹੁਣ ਤੋ ਹੀ ਲੋਕਾ ਨੂੰ ਬਿਜਲੀ ਦੇ ਲੰਬੇ ਲੰਬੇ ਕੱਟਾ ਦਾ ਸਾਹਮਣਾ ਕਰਨਾ ਪੇ ਸਕਦਾ ਹੈ।ਜੋ ਕਿ ਕੋਲੇ ਦੀ ਕਮੀ ਦੀ ਸ਼ੁਰੁਆਤ ਹੋ ਚੁੱਕੀ ਹੈ।ਇਸੇ ਤਰ੍ਹਾ ਹੁਣ ਰਾਜਪੁਰਾ ਦੇ ਥਰਮਲ ਪਲਾਂਟ ਦੇ ਵਿੱਚ ਸਿਰਫ 7 ਦਿਨ ਦਾ ਹੀ ਕੋਲਾ ਬਚਿਆ ਹੋਇਆ ਹੈ।ਪੰਜਾਬ ਦੇ ਵਿੱਚ ਬਿਜਲੀ ਸੰਕਟ ਮੰਡਰਾਉਦਾ ਹੋਇਆ ਨਜ਼ਰ ਆ ਰਿਹਾ ਹੈ।ਜੇਕਰ ਪਿਛਲੀ ਵਾਰ ਦੇ ਸੀਜ਼ਨ ਦੀ ਗੱਲ ਕੀਤੀ ਜਾਵੇ ਤਾ ਵੱਡੁੇ ਵੱਡੇ ਬਿਜਲੀ ਦੇ ਕੱਟਾ ਦਾ ਲੋਕਾ ਨੂੰ ਸਾਹਮਣਾ ਕਰਨਾ ਪਿਆ ਸੀ।ਜੋ ਕਿ ਬਿਜਲੀ ਕੱਟ ਹੈ ਉਹ 12 -12 ਘੰਟੇ ਬਿਜਲੀ ਨਹੀ ਆ ਰਹੀ ਸੀ।ਚਾਹੇ ਸ਼ਹਿਰ ਦੀ ਗੱਲ ਹੋਏ ਜਾ ਫਿਰ ਪਿੰਡ ਦੀ ਹਰ ਜਗ੍ਹਾ ਬਿਜਲੀ ਦੇ ਕੱਟ ਲਗਾਏ ਜਾਦੇ ਸਨ। ਪਰ ਹੁਣ ਫਿਰ ਤੋ ਬਿਜਲੀ ਸੰਕਟ ਪੰਜਾਬ ਦੇ ਲੋਕਾ ਤੇ ਮੰਡਰਾਉਣ ਲੱਗਿਆ ਹੈ।ਰਾਜਪੁਰਾ ਦੇ ਥਰਮਲ ਪਲਾਂਟ ਦੇ ਵਿੱਚ ਸਿਰਫ 7 ਦਿਨ ਦਾ ਹੀ ਕੋਲਾ ਬਚਿਆ ਹੋਇਆ ਹੈ।ਰਾਜਪੁਰਾ ਦੇ ਵਿੱਚ ਦੋਵੇ ਯੂਨਿਟ 1320 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।ਜਾ ਫਿਰ ਇਹ ਕਿਹਾ ਜਾਦਾ ਹੈ ਕਿ ਗਰਮੀ ਬਿਜਲੀ ਸੰਕਟ ਲੈ ਆਈ ਹੈ ਜਾ ਫਿਰ ਗਰਮੀ ਆਉਦੇ ਹੀ ਬਿਜਲੀ ਸੰਕਟ ਮੰਡਰਾਉਣ ਲੱਗ ਜਾਦਾ ਹੈ।ਪਹਿਲਾ ਵੀ ਜੋ ਮਹਿੰਗੀ ਬਿਜਲੀ ਹੈ ਉਹ ਪੰਜਾਬ ਸਰਕਾਰ ਨੇ ਪਿਛਲੇ ਸੀਜ਼ਨ ਦੇ ਵਿੱਚ ਖਰੀਦੀ ਸੀ।ਤੇ ਉਸਦਾ ਬਹੁਤ ਵੱਡਾ ਵਿੱਤੀ ਬੋਝ ਪੰਜਾਬ ਸਰਕਾਰ ਤੇ ਪਿਆ ਸੀ।
ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਬਿਜਲੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਤਿੰਨ ਥਰਮਲ ਪਲਾਂਟਾਂ ਦੇ ਚਾਰ ਯੂਨਿਟਾਂ ਵਿੱਚ ਉਤਪਾਦਨ ਠੱਪ ਹੋ ਗਿਆ ਹੈ। ਇਸ ਦੇ ਨਾਲ ਹੀ ਦੋ ਥਰਮਲ ਪਲਾਂਟਾਂ ਦੇ ਚਾਰ ਯੂਨਿਟ ਅੱਧੀ ਸਮਰੱਥਾ ਨਾਲ ਚਲਾਏ ਜਾ ਰਹੇ ਹਨ। ਇਨ੍ਹਾਂ ਪਲਾਂਟਾਂ ਵਿੱਚ ਸਿਰਫ਼ ਕੁਝ ਕੋਲਾ ਬਚਿਆ ਹੈ।ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਭਾਰੀ ਘਾਟ ਦਾ ਅਸਰ ਹੁਣ ਬਿਜਲੀ ਸਪਲਾਈ ’ਤੇ ਪੈ ਰਿਹਾ ਹੈ। ਹੁਣ ਤੱਕ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਅੱਠ ਘੰਟੇ ਦੀ ਬਜਾਏ ਮੁਸ਼ਕਿਲ ਨਾਲ ਚਾਰ ਤੋਂ ਪੰਜ ਘੰਟੇ ਬਿਜਲੀ ਮਿਲਦੀ ਸੀ। ਇਸ ਦੌਰਾਨ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿੱਚ ਵੀ ਘਰੇਲੂ ਖਪਤਕਾਰਾਂ ਨੂੰ ਬਿਜਲੀ ਨਾ ਹੋਣ ਕਾਰਨ ਕੱਟਾਂ ਦਾ ਸਾਹਮਣਾ ਕਰਨਾ ਪਿਆ।
