ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪੱਤਰ ਦਾ ਜਵਾਬ: ਅਮਿਤ ਸ਼ਾਹ
1 min read

ਪੱਤਰ ਵਿੱਚ ਕਿਹਾ ਹੈ ਕਿ ਅਸੀਂ ਪੰਜਾਬ ਚੋਣਾਂ ਵਿਚ ਐਸਐਫਜੇ ਦੀ ਸ਼ਮੂਲੀਅਤ ਦੇ ਮਾਮਲੇ ਦੀ ਜਾਂਚ ਕਰਾਂਗੇ।ਬੀਤੇ ਦਿਨੀਂ ਕਵੀ ਕੁਮਾਰ ਵਿਸ਼ਵਾਸ ਨੇ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵੱਖਵਾਦੀਆਂ ਤੋਂ ਚੋਣਾਂ ‘ਚ ਮਦਦ ਲੈਣ ਦੇ ਦੋਸ਼ ਲਾਏ ਸਨ।