July 5, 2022

Aone Punjabi

Nidar, Nipakh, Nawi Soch

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਪੱਖੀ ਐਲਾਨ ਕਰਨਗੇ ਭਗਵੰਤ ਮਾਨ ਕਰਨ ਜਾ ਰਹੇ ਵੱਡਾ ਐਲਾਨ।

1 min read

ਭਗਵੰਤ ਮਾਨ ਕਰਨਗੇ ਅੱਜ ਵੱਡਾ ਐਲਾਨ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਪੱਖੀ ਐਲਾਨ ਕਰਨਗੇ।ਆਮ ਆਦਮੀ ਪਾਰਟੀ ਨੇ ਆਪਣੇ ਆਫੀਸ਼ੀਅਲ ਹੈਡਲ ਤੋ ਟਵੀਟ ਕਰਦਿਆ ਕਿਹਾ ਕਿ ਅੱਜ ਕਿਹੜਾ ਵੱਡਾ ਫੈਸਲਾ ਹੋਏਗਾ ਇਹ ਅੱਜ ਦਾ ਵੱਡਾ ਸਵਾਲ ਹੈ।ਭਗਵੰਤ ਮਾਨ ਹੁਣ ਤੱਕ ਸਾਰੇ ਮੁਲਾਜ਼ਮਾ ਦੇ ਨਾਲ ਮੁਲਾਕਾਤ ਕਰ ਰਹੇ ਹਨ ਚਾਹੇ ਉਹ ਕੱਚੇ ਮੁਲਾਜ਼ਮ ਹੋਣ ਜਾ ਫਿਰ ਪੱਕੇ ਹੋਣ ਸਭ ਨਾਲ ਭਗਵੰਤ ਮਾਨ ਮੁਲਾਕਾਤ ਕਰ ਰੇ ਹਨ। ਜਿਵੇ ਕਿ ਹੈਲਥ ਵਰਕਰ ਹੋਣ,ਟੀਚਰ ਹੋਣ,ਜੇ ਆਪਾ ਆਮਆਦਮੀ ਪਾਰਟੀ ਦੀ ਗੱਲ ਕਰਿਏ ਤਾ ਉਹਨਾ ਦੇ ਹੀ ਪੇਣ ਤੋ ਟਵੀਟ ਕੀਤਾ ਗਿਆ ਕਿ ਭਗਵੰਤ ਮਾਨ ਅੱਜ ਵੱਡਾ ਐਲਾਨ ਕਰਨਗੇ ,ਜਦ ਤੋ ਹੀ ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ੳਹੁਦਾ ਸੰਭਾਲਿੳਾ ਹੈ ਉਹਦੋ ਤੋ ਹੀ ਆਪ ਸਰਕਾਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ।ਇੱਕ ਤੋ ਇੱਕ ਵੱਡੇ ਫੈਸਲੇ ਲਏ ਜਾ ਰਹੇ ਹਨ।ਚਾਹੇ ਕੱਚੇ ਮੁਲਾਜ਼ਮਾ ਨੂੰ ਪੱਕਾ ਕਰਨ ਦਾ ਹੋਏ ਜਾ ਫਿਰ 25000 ਮੁਲਾਜ਼ਮਾ ਨੂੰ ਨੌਕਰੀ ਦੇਣ ਦਾ ਹੋਏ।ਹੁਣ ਦੇੱਕਣਾ ਇਹ ਹੈ ਕਿ ਭਗਵੰਤ ਮਾਨ ਅਗਲਾ ਵੱਡਾ ਬਿਆਨ ਕਿਹੜਾ ਕਰਨ ਵਾਲੇ ਹਨ। ਜਾ ਰਹੇ

Leave a Reply

Your email address will not be published. Required fields are marked *