ਪੰਜਾਬ ਬਦਲਣ ਦੀ ਭਗਵੰਤ ਮਾਨ ਨੇ ਕਰਤੀ ਸ਼ੁਰੁਆਤ
1 min read
ਭਗਵੰਤ ਮਾਨ ਜੋ ਕਿ ਆਮ ਆਦਮੀ ਪਾਰਟੀ ਵੱਲੋ ਸੀ.ਐੱਮ ਦਾ ਚਹਿਰੇ ਵਜੋ ਖੜੇ ਹੋਏ ਸਨ।20 ਫਰਵਰੀ ਨੂੰ ਵਿਧਾਨ ਸਭਾ ਦੀਆ ਚੋਣਾ ਹੋ ਕੇ ਹਟਿਆ ਸਨ। ਉਸਦੇ ਨਾਲ ਹੀ 10 ਮਾਰਚ ਨੂੰ ਇਹਨਾਂ ਦੇ ਨਤੀਜੇ ਐਲਾਨੇ ਗਏ ਸਨ ਜਿਸ ਚ 92 ਸੀਟਾਂ ਤੇ ਭਗਵੰਤ ਮਾਨ ਨੇ ਜਿੱਤ ਹਾਸਿਲ ਕਰੀ ਸੀ।ਇਸਦੇ ਨਾਲ ਹੀ ਉਹਨਾਂ ਬੀਤੇ ਦਿਨੀ ਆਪਣੇ ਐਕਸ਼ਨ ਦੇ ਵਿੱਚ ਆ ਗਏ ਸਨ। ਉਹਨਾ ਕਾਗਰਸ ਤੇ ਅਕਾਲੀ ਦਲ ਦੇ ਲੀਡਰਾ ਦੀ ਸਕਿਉਰਟੀ ਵਾਪਿਸ ਲੈ ਲਈ ਹੈ।ਤੇ ਕੱਲ੍ਹ ਉਹ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਵਿਖੇ ਮੱਥਾ ਟੇਕ ਕਾ ਆਏ ਹਨ। ਤੇ ਹੁਣ ਭਗਵੰਤ ਮਾਨ ਜੀ ਜੋ ਕਿ 16 ਮਾਰਚ ਨੂੰ ਖਟਕੜ ਕਲਾਂ ਵਿਖੇ ਸਹੁੰ ਚੁੱਕ ਰਹੇ ਹਨ।ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਵਾਰ ਸ਼ੁਰੂਆਤ ਪਿੰਡਾਂ ਕਸਬਿਆ ਤੇ ਵਾਰਡਾ ਤੋ ਸ਼ੁਰੁ ਹੋਉ ਨਾਕਿ ਮਹਿਲਾ ਵਿੱਚੋ।ਸਹੁੰ ਚੁੱਕਣ ਤੋ ਬਾਅਦ ਅਗਲੇ ਦਿਨ ਭਗਵੰਤ ਮਾਨ ਨੇ ਅਗਲੇ ਦਿਨ ਵਿਧਾਨ ਸਭਾ ਦਾ ਪਹਿਲਾ ਸ਼ੈਸ਼ਨ ਬੁਲਾਇਆ ਗਿਆ ਹੈ। ਹੁਣ ਪੰਜਾਬ ਦੇ ਵਿਕਾਸ ਦੀ ਸ਼ੁਰੂਆਤ ਹੋਏਗੀ।ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡੀ ਗੱਲ ਹੈ। 17 ਮਾਰਚ ਨੂੰ ਪਹਿਲੀ ਵਿਧਾਨ ਸਭਾ ਦੀ ਬੈਠਕ ਬੁਲਾਈ ਗਈ ਹੈ।ਜਿਸ ਵਿੱਚ ਸਾਰੇ ਐੱਮ.ਐੱਲ.ਏ ਨੂੰ ਬੁਲਾਇਆ ਗਿਆ ਹੈ।
