ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ 12 ਤੋਂ 15 ਸੀਟਾਂ ਤੋਂ ਵੱਧ ਨਹੀਂ ਮਿਲਣੀਆਂ :ਹਰਜੀਤ ਗਰੇਵਾਲ
1 min read

ਅਕਾਲੀ ਦਲ ਖੇਤੀ ਕਾਨੂੰਨਾਂ ਦੀਆਂ ਸਿਫਤਾਂ ਕਰਦਾ ਰਿਹਾ ਤੇ ਬਾਅਦ ਵਿਚ ਪਿੱਛੇ ਹਟ ਗਿਆ। ਇਸ ਲ਼ਈ ਅਕਾਲੀ ਦਲ ਨੇ ਗੱਠਜੋੜ ਧਰਮ ਨਹੀਂ ਨਿਭਾਇਆ।
ਉਨ੍ਹਾਂ ਕਿਹਾ ਕਿ ਇਹ ਗੱਲ ਸਹੀ ਹੈ ਕਿ ਅਕਾਲੀ ਨੇ ਔਖੇ ਵੇਲੇ ਸਾਡਾ ਸਾਥ ਦਿੱਤਾ। ਪਰ ਭਾਈਵਾਲੀ 50-50 ਦੀ ਹੁੁੰਦੀ ਹੀ ਪਰ ਅਕਾਲੀ ਦਲ ਨੇ ਉਨ੍ਹਾਂ (ਭਾਜਪਾ) ਨੂੰ ਬਣਦੇ ਹੱਕ ਤੋਂ ਵਾਂਝਾ ਰੱਖਿਆ ਹੈ।

ਅਕਾਲੀ ਦਲ ਇਸ ਵਾਰੀ ਮਜ਼ਬੂਤੀ ਦੀ ਹਾਲਤ ਵਿਚ ਨਹੀਂ ਹੈ। ਇਨ੍ਹਾਂ ਨੂੰ 12 ਤੋਂ 15 ਸੀਟਾਂ ਤੋਂ ਵੱਧ ਨਹੀਂ ਮਿਲਣੀਆਂ ਹਨ।