ਪੰਜਾਬ ਵਿਧਾਨ ਸਭਾ ਚੋਣਾ ਦੇ ਕੱਲ ਆਉਣਗੇ ਨਤੀਜੇ, ਖਤਮ ਹੋਣ ਜਾ ਰਿਹਾ ਇੰਤਜ਼ਾਰ
1 min read
20 ਫਰਵਰੀ 2022 ਨੂੰ ਵਿਧਾਨ ਸਭਾ ਦੀਆ ਚੋਣਾ ਜੋ ਕੇ ਹਟਿਆ ਹਨ। ਜਿਵੇ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਨ੍ਹਾਂ ਚੋਣਾ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ।ਜਨਤਾ ਤੇ ਉਮੀਦਵਾਰਾ ਨੂੰ ਇਹ ਹੈ ਕਿ ਪਤਾ ਨੀ ਇਸ ਵਾਰ ਕਿਸ ਦੀ ਸਰਕਾਰ ਬਣੂ। ਇਸਦੇ ਦੌਰਾਨ ਹੁਣ ਤੱਕ ੲਵਮ ਮਸ਼ੀਨਾ ਨੂੰ ਬਹੁਤ ਸੁਰੱਖਿਅਤ ਰੱਖਿਆਂ ਗਿਆ ਹੈ। ਹੁਣ ਵੇਲਾ ਆਂ ਗਿਆ ਹੈ ਵਿਧਾਨ ਸਭਾਂ ਚੋਣਾ ਦੇ ਨਤੀਜਿਆਂ ਦਾ ਜੋ ਕਿ ਅੱਜ ਤੋਂ ਹੀ ਸ਼ੁਰੂ ਹੋਣ ਜਾ ਰਿਹਾ ਹੈ।ਖਤਮ ਹੋਣ ਜਾ ਰਿਹਾ ਚੋਣਾ ਦਾ ਪ੍ਰਸਤਾਵ ਪੰਜਾਬ ਵਿਧਾਨ ਸਭਾ ਚੋਣਾ ਦੇ ਕੱਲ ਆਉਣਗੇ ਨਤੀਜੇ ਹੁਣ ਤੋਂ 24 ਘੰਟੇ ਬਾਅਦ ਖੁੱਲਣ ਗਿਆ
evm ਮਸ਼ੀਨਾਂ, ਕੱਲ ਸਵੇਰੇ 8 ਵਜੇ ਤੋ ਵੋਟਾ ਦੀ ਗਿਣਤੀ ਦਾ ਕੰਮ ਹੋਏਗਾ ਸ਼ੁਰੂ।ਜਦ ਪ੍ਰਸ਼ਾਸ਼ਨ ਨੇ ਸਾਰੇ ਕੰਮ ਕੀਤੇ ਮੁਕੰਮਲ। ਹਰ ਸੈਂਟਰ ‘ਤੇ ਸੈੱਟਅਪ ਤਿਆਰ, ਅੱਜ ਵੋਟਾਂ ਦੀ ਗਿਣਤੀ ਲਈ ਰਿਹਰਸਲ ਕੀਤੀ ਜਾਵੇਗੀ।
ਨਤੀਜਿਆ ਤੋ ਪਹਿਲਾ ਤੇਜ਼ ਹੋ ਰਿਹਾ ਸਿਆਸਤਦਾਨਾ ਦੀ ਧੜਕਣਾ ਦੂਜੀ ਤਰਫ ਹਰ ਕੋਈ ਕਰ ਰਿਹਾ ਆਂਪਣੀ ਜਿੱਤ ਦਾ ਦਾਅਵਾ। ਕੱਲ ਸਾਫ ਹੋ ਜਾਏਗੀ ਨਵੀਂ ਸਰਕਾਰ ਦੀ ਤਸਵੀਰ ਕਿ ਇਸ ਵਾਰ ਕਿਸਦੀ ਬਣਦੀ ਹੈ ਸਰਕਾਰ। ਇਸ ਵਾਰ 5 ਕੋਣੀ ਮੁਕਾਬਲਾ ਸੀ ਪੰਜਾਬ ਦੇ ਵਿੱਚ ਇਸ ਕਰਕੇ ਕੱਲ ਨਤੀਜੇ ਐਲਾਨੇ ਜਾਣਗੇ।ਸਿਆਅਸਦਾਨਾਂ ਵੱਲੋਂ ਮਠਿਆਈਆ ਦੇ ਆਡਅਰ ਵੀ ਕਰ ਦਿੱਤੇ ਜਾ ਰਹੇ ਹਨ।