October 5, 2022

Aone Punjabi

Nidar, Nipakh, Nawi Soch

ਪੰਜਾਬ ਵਿੱਚ ਹੁਣ ਸਰਕਾਰ ਡਿਜ਼ੀਟਲ ਗ ਨਾਲ ਚੱਲੇਗੀ ਅਤੇ ਕਿਸੇ ਨੂੰ ਵੀ ਚੰਡੀਗੜ੍ਹ ਮੁੱਖ ਮੰਤਰੀ ਦਫ਼ਤਰ ਵਿੱਚ ਆਉਣ ਦੀ ਲੋੜ ਨਹੀਂ ਪਵੇਗੀ

1 min read

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਲੋਕ ਹਿੱਤ ਵਿੱਚ ਵੱਡਾ ਐਲਾਨ ਕਰਦਿਆਂ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰ ‘ਤੇ ਮੁੱਖ ਮੰਤਰੀ ਦਫ਼ਤਰ ਖੋਲ੍ਹਣ ਦਾ ਐਲਾਨ ਕੀਤਾ ਹੈ।23 ਜ਼ਿਲ੍ਹਿਆਂ ਚ 23 ਸੀਐਮ ਦਫ਼ਤਰ ਖੋਲ੍ਹਾਂਗੇ’ | ਪੰਜਾਬ ਵਿੱਚ ਹੁਣ ਸਰਕਾਰ ਡਿਜ਼ੀਟਲ ਗ ਨਾਲ ਚੱਲੇਗੀ ਅਤੇ ਕਿਸੇ ਨੂੰ ਵੀ ਚੰਡੀਗੜ੍ਹ ਮੁੱਖ ਮੰਤਰੀ ਦਫ਼ਤਰ ਵਿੱਚ ਆਉਣ ਦੀ ਲੋੜ ਨਹੀਂ ਪਵੇਗੀ

Leave a Reply

Your email address will not be published. Required fields are marked *