October 5, 2022

Aone Punjabi

Nidar, Nipakh, Nawi Soch

ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਕਮਿਸ਼ਨਰ ਪੁਲਿਸ ਤੇ ਐਸਐਸਪੀ ਸਮੇਤ 8 ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਵੇਖੋ ਸੂਚੀ-

1 min read

ਪੰਜਾਬ ਸਰਕਾਰ ਨੇ ਅੱਜ ਪੰਜਾਬ ਪੁਲਿਸ ਵਿਭਾਗ ਵਿੱਚ ਵੱਡਾ ਫੇਰ ਬਦਲ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਕਮਿਸ਼ਨਰ ਪੁਲਿਸ ਤੇ ਐਸਐਸਪੀ ਸਮੇਤ 8 ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਵੇਖੋ ਸੂਚੀ-

ਹੇਠ ਲਿਖੇ ਗਏ ਅਧਿਕਾਰੀ ਬਦਲੇ ਗਏ ਹਨ-
ਅਰੁਣ ਪਾਲ ਸਿੰਘ ਆਈਪੀਐਸ – ਜਲੰਧਰ ਤੋਂ ਅੰਮ੍ਰਿਤਸਰ
ਕਸਤੂਬ ਸ਼ਰਮਾ ਆਈਪੀਐਸ– ਚੰਡੀਗੜ੍ਹ ਤੋਂ ਲੁਧਿਆਣਾ
ਗੁਰਪ੍ਰੀਤ ਸਿੰਘ ਆਈਪੀਐਸ —–ਪਟਿਆਲਾ ਤੋਂ ਜਲੰਧਰ
ਸਵਪਨ ਸ਼ਰਮਾ ਆਈਪੀਐਸ—-ਜਲੰਧਰ
ਜੇ. ਈਲੇਨਚੀਅਨ ਆਈਪੀਐਸ –ਖੰਨਾ ਤੋਂ ਬਠਿੰਡਾ
ਦੀਪਕ ਹੀਲੋਰੀ ਆਈਪੀਐਸ —ਅੰਮ੍ਰਿਤਸਰ- ਲੁਧਿਆਣਾ
ਗੌਰਵ ਤੂਰ ਆਈਪੀਐਸ —–ਬਟਾਲਾ- ਮਾਨਸਾ
ਭੁਪਿੰਦਰ ਸਿੰਘ ਪੀਪੀਐਸ—ਲੁਧਿਆਣਾ- ਫਾਜਿਲਕਾ

Leave a Reply

Your email address will not be published. Required fields are marked *