December 8, 2022

Aone Punjabi

Nidar, Nipakh, Nawi Soch

ਪੰਜਾਬ ਸਰਕਾਰ ਵੱਲੋੰ ਖੇਡਾਂ ਵਤਨ ਪੰਜਾਬ ਮੁਹਿੰਮ ਚਲਾਈ ਗਈ

ਪੰਜਾਬ ਸਰਕਾਰ ਵੱਲੋੰ  ਨੋਜਵਾ ਪੀੜ੍ਹੀ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਕਰਨ ਲਈ ਖੇਡਾਂ ਵਤਨ ਪੰਜਾਬ ਮੁਹਿੰਮ ਚਲਾਈ ਗਈ ਹੈ  ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਵੱਖ ਵੱਖ ਖੇਡਾਂ ਵਿੱਚ ਹਿੱਸੇ ਲਏ ਜਾ ਰਹੇ ਹਨ।ਇਸੇ ਹੀ ਲਡ਼ੀ ਤਹਿਤ ਅੱਜ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਵਿਖੇ  ਜ਼ਿਲ੍ਹਾ ਲੈਵਲ ਦੀਆਂ ਵੱਖ ਵੱਖ ਖੇਡਾਂ ਹੋਈਏ ਜਿਸ ਵਿੱਚ ਪੂਰੇ ਜ਼ਿਲ੍ਹੇ ਭਰ ਦੇ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ।

ਖੇਡਾਂ ਵਤਨ ਪੰਜਾਬ ਦੀਆ - 2022 ਬਲਾਕ ਪੱਧਰੀ ਮੈਚ ਪਹਿਲੀ ਤੋਂ 6 ਸਤੰਬਰ ਤੱਕ ਹੋਣਗੇ -  BARNALA TODAY

   ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਪੋਰਟਸ ਇੰਚਾਰਜ ਮੈਡਮ ਸੁਖਜੀਤ ਕੌਰ ਨੇ ਦੱਸਿਆ ਕਿ  ਖੇਡਾਂ ਵਤਨ ਪੰਜਾਬ ਮੁਹਿੰਮ ਤਹਿਤ ਕਰਾਟੇ ਜੂਡੋ ਬਾਕਸਿੰਗ ਰੈਸਲਿੰਗ ਤੇ  ਹੋਰ ਵੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਜ਼ਿਲ੍ਹੇ ਭਰ ਦੇ ਸਕੂਲੀ ਵਿਦਿਆਰਥੀ ਅਤੇ ਵੱਖ ਵੱਖ ਸਕੂਲ ਹਿੱਸਾ ਲੈ ਰਹੇ ਹਨ  ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਵਿਦਿਆਰਥੀ ਵੀ ਖੇਡਾਂ ਵੱਲ ਕਾਫੀ ਆਕਰਸ਼ਿਤ ਹੋ ਰਹੇ ਹਨ  ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਜਾਂ ਹੋਰ ਕੌਣ ਛੱਡ ਕੇ ਖੇਡਾਂ ਵੱਲ ਧਿਆਨ ਦੇਣ।

ਖੇਡਾਂ ਵਤਨ ਪੰਜਾਬ ਦੀਆਂ 2022" 'ਚ ਲਿਆ ਜਾਵੇ ਵੱਧ ਚੜ੍ਹ ਕੇ ਹਿੱਸਾ -ਡਿਪਟੀ ਕਮਿਸ਼ਨਰ -  Ludhiana Live

Leave a Reply

Your email address will not be published. Required fields are marked *