ਪੰਜਾਬ ਹਰਿਆਣਾ ਦੇ ਨਵੇ ਜੱਜਾ ਨੇ ਚੁੱਕੀ ਸਹੁੰ
1 min read
ਪੰਜਾਬ ਤੇ ਹਰਿਆਣਾ ਦੇ ਬਣੇ 5 ਨਵੇ ਜੱਜ, ਉਨਾ ਦੁਆਰਾ ਹਾਈਕੋਰਟ ਚ ਚੁੱਕੀ ਗਈ ਸਹੰੁ ਹੁਣ ਹਾਈਕੋਰਟ ਚ ਜੱਜ਼ਾ ਦੀ ਗਿਣਤੀ ਚ ਹੋਇਆ ਵਾਧਾ 50 ਹੋਈ ਗਿਣਤੀ ਅੱਜ ਜਸਟਿਸ ਨੇ ਇਨਾਂ 5 ਜ਼ੱਜਾ ਨੂੰਇੱਕ ਸਾਦੇ ਸਮਾਰੋਹ ਚ ਸਹੁੰ ਚੁਕਾਈ ਇਸ ਤਰਾ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦੇ ਉਨਾ ਜਿਆਦਾ ਨਹੀ ਬੁਲਾਇਆ ਲੋਕਾਂ ਨੂੰ . ਰਾਸ਼ਟਰਪਤੀ ਨੇ ਕਾਲੇਜ਼ੀਅਮ ਦੀ ਸਿਫਾਰਸ਼ ਨੂੰ ਮਨਜੂਰ ਕਰਦਿਆਂ ਇਨ੍ਹਾ ਪੰਜੇ ਜੱਜ਼ਾ ਦੇ ਨਾਵਾ ਨੂੰ ਦਿੱਤੀ ਮਨਜੂਰੀ ।
