ਆਪ ਦੇ 10 ਅਜਿਹੇ ਚਹਿਰੇ ਜਿਨ੍ਹਾਂ 10 ਮਾਰਚ ਨੂੰ ਵੱਡੀ ਜਿੱਤ ਹਾਸਿਲ ਕਰੀ
1 min read
ਸਭ ਤੋ ਪਹਿਲਾ ਸੁਨਾਮ ਤੋ ਅਮਨ ਅਰੋੜਾ ਜਿਸ ਨੇ 75277 ਨਾਲ ਜਿੱਤ ਹਾਸਿਲ ਕਰੀ
ਦੂਜੇ ਨੰਬਰ ਤੇ ਸੁਨਾਮ ਤੋ ਡਾਂ ਵਿਜੇ ਸਿੰਗਲਾ ਜਿਸ ਨੇ 63323 ਨਾਲ ਜਿੱਤ ਹਾਸਿਲ ਕਰੀ
ਤੀਜੇ ਨੰਬਰ ਤੇ ਧੂਰੀ ਤੋ ਭਗਵੰਤ ਸਿੰਘ ਮਾਨ ਨੇ 58206 ਵੋਟਾ ਨਾਲ ਜਿੱਤ ਹਾਸਿਲ ਕਰੀ
ਹਲਕਾ ਗਿੱਲ਼ ਤੋ ਜੀਵਨ ਸਿੰਘ ਸੰਘੋਵਾਲ ਨੇ 57644 ਵੋਟਾ ਨਾਲ ਜਿੱਤ ਹਾਸਿਲ ਕਰੀ
ਪਟਿਆਲਾ ਤੋ ਡਾਂ;ਬਲਵੀਰ ਸਿੰਘ ਨੇ 53474 ਵੋਟਾ ਨਾਲ ਜਿੱਤ ਹਾਸਿਲ ਕਰੀ
ਨਾਭਾ ਤੋ ਗੁਰਦੇਵ ਸਿੰਘ ਦੇਵ ਮਾਨ ਨੇ 52600 ਵੋਟਾ ਨਾਲ ਜਿੱਤ ਹਾਸਿਲ ਕਰੀ
ਬੁਢਲਾਢਾ ਤੋ ਬੁੱਧ ਸਿੰਘ ਨੇ 51691 ਵੋਟਾ ਨਾਲ ਜਿੱਤ ਹਾਸਿਲ ਕਰੀ
ਸ਼ੁਤਰਾਣਾ ਤੋ ਕੁਲਵੰਤ ਸਿੰਘ ਬਾਜ਼ੀਗਰ ਨੇ 51554 ਵੋਟਾ ਨਾਲ ਜਿੱਤ ਹਾਸਿਲ ਕਰੀ
ਭੁੱਚੋ ਮੰਡੀ ਤੋ ਜਗਸੀਰ ਸਿੰਘ ਨੇ 50212 ਵੋਟਾ ਨਾਲ ਜਿੱਤ ਹਾਸਿਲ ਕਰੀ
