ਬਲਦੇਵ ਸਿੰਘ ਵਾਸੀ ਪਟਿਆਲਾ ਦਾ ਅੱਜ ਸਵੇਰੇ ਤੜਕੇ ਅਕਾਲ ਚਲਾਣਾ ਕਰ ਗਏ
1 min read
ਡੇਅਰੀ ਵਿਭਾਗ ਵਿਚੋਂ ਬਤੌਰ ਡੇਅਰੀ ਵਿਕਾਸ ਅਫਸਰ ਵਜੋਂ 2007 ਵਿਚ ਸੇਵਾਮੁਕਤ ਹੋਏ 73 ਸਾਲਾ ਬਲਦੇਵ ਸਿੰਘ ਪਿਛਲੇ ਕਾਫੀ ਸਮੇਂ ਤੋਂ ਦਿਲ ਦੀ ਬੀਮਾਰੀ ਕਾਰਨ ਬਿਮਾਰ ਚਲੇ ਆ ਰਹੇ ਸਨ ਅਤੇ ਪਿਛਲੇ ਦਿਨਾਂ ਤੋਂ ਹੀਰੋ ਹਾਰਟ ਡੀਐੱਮਸੀ ਲੁਧਿਆਣਾ ਵਿਖੇ ਦਾਖਲ ਸਨ ਅਤੇ ਅੱਜ ਉਹ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਤ੍ਰਿਪੜੀ, ਪਟਿਆਲਾ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ
