ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮੁਹਾਲੀ ਕੋਰਟ ਚ ਪੇਸ਼ ਕੀਤਾ ਜਾ ਰਿਹਾ ਹੈ
1 min read
ਡਰੱਗ ਮਾਮਲੇ ਦੇ ਵਿੱਚ ਮਜੀਠੀਆ ਤੇ ਕੇਸ ਦਰਜ ਹੈ।ਪਿਛਲੇ ਦਿਨੀ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।ਇਸਦੇ ਨਾਲ ਹੀ ਅੱਜ ਮਜੀਠੀਆ ਦੀ ਨਿਆਂਇਕ ਹਿਰਾਸਤ ਅੱਜ ਖਤਮ ਹੋ ਰਹੀ।ਮਜੀਠੀਆ ਨੂੰ ਮੁਹਾਲੀ ਜੇਲ ਚ ਅੱਜ ਪੇਸ਼ ਕੀਤਾ ਜਾ ਰਿਹਾ ਹੈ।ਇਸਦੇ ਨਾਲ ਹੀ ਮਜੀਠੀਆ ਦੇ ਵਕੀਲ ਬੇਲ ਐਪਲੀਕੇਸ਼ਨ ਵੀ ਲਗਾਉਣਗੇ। 14 ਦਿਨਾਂ ਦੀ ਨਿਆਇਕ ਹਿਰਾਸਤ ਅੱਜ ਖਤਮ ਹੋ ਰਹੀ ਹੈ।ਦੇਖਣਾ ਇਹ ਹੈ ਕਿ ਜੋ ਅੱਜ ਬੇਲ ਜਾ ਜਮਾਨਤ ਅਰਜ਼ੀ ਲੱਗਦੀ ਹੈ ਉਨਾ ਦੇ ਹਿਸਾਬ ਨਾਲ ਮਜੀਠੀਆ ਨੂਮ ਬੇਲ ਮਿਲਦੀ ਹੈ ਜਾਂ ਨਹੀ।ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਪੇਸੀ ਵੀਡੀਓ ਕਾਲੰਿਗ ਨਾਲ ਹੁੰਦੀ ਜਾ ਫਿਰ ਉਨ੍ਹਾਂ ਨੂੰ ਪੇਸ਼ ਕੀਤਾ ਜਾਦਾ ਹੈ
