July 2, 2022

Aone Punjabi

Nidar, Nipakh, Nawi Soch

ਬਿੱਗ-ਬੌਸ 15 ਦੇ ਦਰਸ਼ਕ ਵੀ ਬੇਸਬਰੀ ਨਾਲ ਫਿਨਾਲੇ ਦਾ ਇੰਤਜ਼ਾਰ ਕਰ ਰਹੇ

1 min read

ਬਿੱਗ-ਬੌਸ 15′  ਸ਼ੋਅ ਦੇ 6 ਪ੍ਰਤੀਯੋਗੀ ਸ਼ਮਿਤਾ ਸ਼ੈਟੀ, ਕਰਨ ਕੁੰਦਰਾ, ਤੇਜਸਵੀ ਪ੍ਰਕਾਸ਼, ਪ੍ਰਤੀਕ ਸਹਿਜਪਾਲ, ਨਿਸ਼ਾਂਤ ਭੱਟ ਤੇ ਰਸ਼ਮੀ ਦੇਸਾਈ ਜਿੱਤ ਦੀ ਦੌਡ਼ ‘ਚ ਸ਼ਾਮਲ ਹਨ। ਉੱਥੇ ਹੀ ਸ਼ੁੱਕਰਵਾਰ ਨੂੰ ਫਿਨਾਲੇ ‘ਚ ਸ਼ਾਮਲ ਹੋਣ ਵਾਲੇ ਗੈਸਟ ਸੈਲੀਬ੍ਰਿਟੀ ਨਾਲ ਸ਼ੂਟਿੰਗ ਕੀਤੀ ਗਈ ਹੈ। ਇਸ ‘ਚ ਸ਼ਵੇਤਾ ਤਿਵਾਰੀ ਜੋ ‘ਬਿੱਗ-ਬੌਸ 4’ ਦੀ ਜੇਤੂ ਰਹੀ ਹੈ ਵੀ ਫਿਨਾਲੇ ‘ਚ ਨਜ਼ਰ ਆਵੇਗੀ। ਪਰ ਇਸੇ ਵਿਚਕਾਰ ਹੀ ਉਸ ਨੇ ਜੇਤੂ ਦੇ ਨਾਲ ਦਾ ਖੁਲਾਸਾ ਕਰ ਦਿੱਤਾ।

 ਜਦ ਉਸ ਕੋਲੋਂ ਕਰਨ ਕੁੰਦਰਾ ਦਾ ਨਾਮ ਲੈਕੇ ਸਵਾਲ ਪੁੱਛਿਆ ਗਿਆ ਤਾਂ ਉਹ ਬਿਨਾਂ ਜਵਾਬ ਦਿੱਤਿਆਂ ਹੀ ਬਸ ਥੈਂਕਊ ਕਹਿ ਕੇ ਚਲੀ ਗਈ।ਹਾਲਾਂਕਿ ਇਸ ਦੌਰਾਨ ਸ਼ਵੇਤਾ ਨੇ ਕਿਸੇ ਦਾ ਨਾਮ ਕਲੀਅਰ ਨਹੀਂ ਕੀਤਾ ਪਰ ਇਸ ਤੋਂ ਇਹ ਹਿੰਟ ਜ਼ਰੂਰ ਮਿਲ ਗਿਆ ਹੈ ਕਿ ਜੇਤੂ ਦੀ ਟਰਾਫ਼ੀ ਦਾ ਤਗਡ਼ਾ ਦਾਵੇਦਾਰ ਕੌਣ ਹੈ।ਉੱਥੇ ਹੀ ਤੇਜਸਵੀ ਪ੍ਰਕਾਸ਼ ਦਾ ਨਾਮ ਜੇਤੂ ਵਜੋਂ ਦੇਖਿਆ ਜਾ ਰਿਹਾ ਹੈ ਤੇ ਸ਼ਵੇਤਾ ਤਿਵਾਰੀ ਨੇ ਵੀ ਇਸ਼ਾਰਿਆਂ ‘ਚ ਉਸ ਦਾ ਨਾਮ ਲਿਆ ਹੈ।

Leave a Reply

Your email address will not be published. Required fields are marked *