July 1, 2022

Aone Punjabi

Nidar, Nipakh, Nawi Soch

ਬੀ.ਜੇ.ਪੀ.-ਜੇ.ਜੇ.ਪੀ. ਨੇਤਾਵਾਂ ਦੀਆਂ ਵਧੀਆਂ ਮੁਸ਼ਕਲਾਂ ।

1 min read

ਵਾਲੇ ਦਿਨਾਂ ‘ਚ ਭਾਜਪਾ-ਜੇਜੇਪੀ ਨੇਤਾਵਾਂ ਦੇ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਔਰਤਾਂ ਦੀ ਅਗਵਾਈ ‘ਚ ਕਾਲੇ ਝੰਡਿਆਂ ਨਾਲ ਜ਼ੋਰਦਾਰ ਪ੍ਰਦਰਸ਼ਨ ਕਰਨਗੇ। ਇਸ ਲਈ ਖਾਪਾਂ ਨੇ ਪਿੰਡ ਪੱਧਰ ‘ਤੇ ਕਮੇਟੀਆਂ ਬਣਾ ਕੇ ਵਿਰੋਧ ਪ੍ਰਦਰਸ਼ਨ ਕਰਨ ਦੀ ਜ਼ਿਮੰਵਾਰੀ ਸੌਂਪੀ ਹੈ।
ਮਹਾਪੰਚਾਇਤ ਵਿੱਚ ਬੁਲਾਏ ਗਏ ਸਮਾਗਮਾਂ ਦੇ ਪ੍ਰਬੰਧਕਾਂ ਨਾਲ ਖਾਪ ਦੇ ਨੁਮਾਇੰਦਆਿਂ ਦੀ ਤਕਰਾਰ ਵੀ ਹੋਈ। ਪ੍ਰਬੰਧਕਾਂ ਨੂੰ ਪ੍ਰੋਗਰਾਮ ਰੱਦ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਪ੍ਰੋਗਰਾਮ ਹੋਇਆ ਤਾਂ ਉਹ ਰੋਸ ਪ੍ਰਦਰਸ਼ਨ ਕਰਨਗੇ, ਭਾਵੇਂ ਉਨ੍ਹਾਂ ਨੂੰ ਸ਼ਹੀਦੀ ਕਉਂਿ ਨਾ ਦੇਣੀ ਪਵੇ। ਸ਼ੁੱਕਰਵਾਰ ਨੂੰ ਦਾਦਰੀ ਦੇ ਸਵਾਮੀ ਦਿਆਲ ਧਾਮ ‘ਚ ਫੋਗਾਟ ਖਾਪ ਮੁਖੀ ਬਲਵੰਤ ਨੰਬਰਦਾਰ ਦੀ ਪ੍ਰਧਾਨਗੀ ‘ਚ ਸਰਵਜਾਤੀ ਸਰਵਖਾਪ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ।ਮਹਾਪੰਚਾਇਤ ਵਿੱਚ ਫੋਗਾਟ ਖਾਪ ਤੋਂ ਇਲਾਵਾ ਸਾਂਗਵਾਨ, ਸਤਗਾਮਾ,ਸ਼ਿਓਰਾਣ ਹਵੇਲੀ ਸਮੇਤ ਵੱਖ-ਵੱਖ ਖਾਪ ਅਤੇ ਸਮਾਜ ਦੇ ਪ੍ਰਤੀਨਿਧੀਆਾਂ ਨੇ ਵੀ ਭਾਗ ਲਿਆਂ। ਇਸ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆਂ ਕਿ ਜੇਜੇਪੀ ਪ੍ਰਧਾਨ ਅਜੈ ਚੌਟਾਲਾ, ਸਾਬਕਾ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਅਤੇ ਭਾਜਪਾ ਆਗੂ ਬਬੀਤਾ ਫੋਗਾਟ ਦਾ 7 ਨਵੰਬਰ ਨੂੰ ਦਾਦਰੀ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਜਦੋਂਕਿ ਸਰਵਸਖਾਪ ਪਹਲਿਾਂ ਹੀ ਸਰਕਾਰ ਦੇ ਆਗੂਆਂ ਦਾ ਵਿਰੋਧ ਕਰਨ ਦਾ ਫੈਸਲਾ ਲੈ ਚੁੱਕੀ ਹੈ।

Leave a Reply

Your email address will not be published. Required fields are marked *