ਬੀ.ਬੀ.ਐੱਮ.ਬੀ.ਦੇ ਮੁੱਦੇ ਨੂੰ ਲੈ ਕੇ ਰਾਜ ਭਵਨ ਦੇ ਬਾਹਰ ਕਿਸਾਨਾ ਲਗਾਇਆ ਧਰਨਾ
1 min read
,ਬੀ.ਬੀ.ਐੱਮ.ਬੀ. ਦੇ ਮੁੱਦੇ ਨੂੰ ਲੈ ਕੇ ਰਾਜ ਭਵਨ ਦੇ ਬਾਹਰ ਡਰਾਮਾ ਕਰਿਆ ਗਿਆ, ਰਾਜ ਭਵਨ ਦੇ ਬਾਹਰ ਕਿਸਾਨਾ ਲਗਾਇਆ ਧਰਨਾ ਰਾਜਪਾਲ ਪੱਤਰ ਦੇਣ ਪਹੁੰਚੇ ਕਿਸਾਨਾ ਨੇ ਰਾਜਭਵਨ ਦੇ ਬਾਹਰ ਧਰਨਾ ਲਗਾ ਦਿੱਤਾ, ਕਿੳਂੁਕਿ ਪੁਲਿਸ ਪ੍ਰਸ਼ਾਸਨ ਨੇ ਉਨਂਾਂ ਨੂੰ ਰਾਜਪਾਲ ਪੱਤਰ ਜਮ੍ਹਾ ਕਰਵਾਉਣ ਤੋ ਮਨਾ ਕਰ ਦਿੱਤਾ ਸੀ ਇਸਦੇ ਵਿੱਚ ਪੁਲਿਸ ਤੇ ਕਿਸਾਨਾ ਵਿਚਾਲੇ ਝਗੜਾ ਵੀ ਹੋਇਆ, ਬੀ.ਬੀ.ਐੱਮ.ਬੀ ਦੇ ਮੁੱਦੇ ਦੇ ਬਦਲਾਅ ਤੋ ਬਾਅਦ ਕਾਫੀ ਹੰਗਾਮਾ ਹੋ ਰਿਹਾ ਹੈ ,ਜੇ ਗੱਲ ਕਰਿਏ ਕਿਸਾਨ ਜਥੇਬੰਦੀ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਗੱਲ ਕਰਿਏ ਤਾ ਉਹ ਵਿਗਾਅਪਨ ਨੂੰ ਨੀਚੇ ਰੱਖ ਕੇ ਜੁੱਤੇ ਨਾਲ ਮਾਰ ਰਹੇ ਹਨ,ਬੀ.ਬੀ.ਐੱਮ.ਬੀ ਦੇ ਮੁੱਦੇ ਦੇ ਬਦਲਾਅ ਤੋਂ ਬਾਅਦ ਸਿਆਸੀ ਵਿਵਾਦ ਰੁਕਣ ਦਾ ਨਾਅ ਹੀ ਨਹੀ ਲੈ ਰਿਹਾ ਹੈ।ਨਿਯਮਾ ਦੇ ਵਿਰੱੁਧ ਚ ਕਿਸਾਨਾਂ ਨੇ ਹੱਲਾ ਬੋਲ ਦਿੱਤਾ ਹੈ।ਪੰਜਾਬ ਦੇ ਕਿਸਾਨ ਗਵਰਨਰ ਨੂਮ ਮਿਲਣ ਰਾਜਭਵਨ ਪਹੁੰਚੇ ਸਨ ਪਰ ਗਵਰਨਰ ਨੇ ਮਿਲਣ ਦਾ ਸਮਾਂ ਨਹੀ ਦਿੱਤਾ, ਇਸ ਚ ਕਿਸਾਨ ਭੜਕ ਉੱਠੇ ਤੇ ਉਨਾਂ ਰਾਜਭਵਨ ਦੇ ਬਾਹਰ ਧਰਨਾ ਲਗਾ ਦਿੱਤਾ, ਤੇ ਨਾਅਰੇ ਲਗਾ ਰਹੇ ਹਨ ਕਿ ਤਾਨਾਸ਼ਾਹੀ ਨਹੀ ਚਲੇਗੀ ,ਕਿਸਾਨ ਬਹੁਤ ਗੁੱਸੇ ਚ ਹਨ।
ਬਲਵੀਰ ਰਾਜੇਵਾਲ ਦਾ ਕਹਿਣਾ ਹੈ ਕਿ ਇਹ ਫਿਰ ਤੋ ਅੰਗਰੇਜ਼ ਰਾਜ ਬਣਾ ਰਹੇ ਹਨ,ਇਸੇ ਕਰਕੇ ਅਸੀ ਪੱਤਰ ਨੂੰ ਜੱਤੇ ਮਾਰ ਰਹੇ ਹਾ।ਸਾਨੂਮ ਉਹ ਕਿਸੇ ਪਾਸੇ ਵੀ ਨਹੀ ਲਗਾ ਰਹੇ ਹਨ ਨਾ ਤਾ ਕੋਈ ਜਵਾਬ ਦੇ ਰਹੇ ਹਨ, ਤੇ ਦੂਜੇ ਪਾਸੇ ਪੁਲਿਸ ਵੱਲੋ ਵੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ।ਇੱਕ ਹਫਤੇ ਤੋ ਅਸੀ ਰਾਜਪਾਲ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾ ਪਰ ਸਾਨੂੰ ਮਿਲਣ ਨਹੀ ਦਿੱਤਾ ਜਾ ਰਿਹਾ। ਅਸੀ ਈਮੇਲ ਕਰ ਰਹੇ ਹਾ ਕਿ ਸਾਨੂਮ ਸਮਾ ਦਿੱਤਾ ਜਾਏ। ਅਸੀ 22 ਕਿਸਾਨ ਜਥੇਬੰਦੀਆ ਰਾਜਪਾਲ ਨੂੰ ਮਿਲਣਾ ਚਾਹੰੁਦੇ ਹਾ। ਇੰਨ੍ਹਾਂ ਮੱਦਿਆ ਨੂੰ ਲੈ ਕੇ ਅਸੀ ਸਾਰੇ ਪੰਜਾਬ ਦੇ ਡਿਸਟੀ ਹੈਡਕੁਆਟਰਾ ਤੇ ਧਰਨਾ ਦੇਵਾਗਾ
