ਬੇਅਦਬੀ ਨੂੰ ਲੈ ਕੇ ਨਵਜੋਤ ਸਿੱਧੂ ਨੇ ਕੇਜਰੀਵਾਲ ਤੇ ਸਾਧਿਆ ਨਿਸ਼ਾਨਾ।ਕੇਜਰੀਵਾਲ ਦਾ ਪੁਰਾਣਾ ਬਿਆਨ ਕਰਿਆ ਸ਼ੇਅਰ:ਨਵਜੋਤ ਸਿੱਧੂ
1 min read
ਬਿਆਨ ਸ਼ੇਅਰ ਕਰਕੇ ਪੱਛਿਆ ਕੇਜਰੀਵਾਲ ਨੂੰ ਸਵਾਲ ਕਿਹਾ ਕਿ ਹੁਣ ਤੁਹਾਨੂੰ ਕੌਣ ਰੋਕ ਰਿਹਾ ਕਰਵਾਈ ਕਰਨ ਤੋ ਕੇਜਰੀਵਾਲ ਨੇ ਕਿਹਾ ਸੀ ਕਿ ਕਾਂਗਰਸ ਸਰਕਾਰ ਦੀ ਨੀਅਤ ਖਰਾਬ ਹੈ ਤਾਉ ਉਹ ਬੇਅਦਬੀ ਦੇ ਮਾਮਲੇ ਦੀ ਜਾਂਚ ਨਹੀ ਕਰ ਰਹੁੇ ਹਨ।ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇ ਕੇਜਰੀਵਾਲ ਨੇ ਇਸ ਤਰਾ ਕਿਾ ਸੀ ਕਿ ਸਰਕਾਰ ਚਾਹੇ ਤਾ 24 ਘੰਟਿਆ ਫੈਸਲਾ ਲੈ ਸਕਦੀ ਹੈ ।ਕਿਉਕਿ ਲਗਾਤਾਰ ਚੋਣ ਪ੍ਰਚਾਰ ਦੇ ਦੋਰਾਨ ਇਹ ਅਹਿਮ ਬਿਆਨ ਸਾਹਮਣੇ ਆਉਦੇ ਸਨ।ਇਹਨਾ ਦੁਆਰਾ ਇੱਕ ਦੂਜੇ ਤੇ ਨਿਸ਼ਾਨੇ ਸਾਧੇ ਜਾਦੇ ਹਨ।ਸਵਾਲ ਕੀਤੇ ਜਾਦੇ ਸਨ।ਇਹ ਸਭ ਕੁਝ ਚੋਣਾ ਤੋ ਪਹਿਲਾ ਕੇਜਰੀਵਾਲ ਵੱਲੋ ਕਿਹਾ ਗਿਆ ਸੀ।ਪਰ ਹੁਣ ਤਾ ਸਰਕਾਰ ਬਦਲ ਗਈ ਹੈ ।ਉਹ ਵੀ ਹੁਣ ਕੇਜਰੀਵਾਲ ਦੀ ਹੀ ਆਈ ਹੈ।
ਸਿੱਧੂ ਵਲੋ ਕੇਜਰਵਿਾਲ ਦਾ ਬਿਆਨ ਸਾਝਾ ਕੀਤਾ ਗਿਆ ਹੈ।
ਕੇਜਰੀਵਾਲ ਨੇ ਉਸ ਸਮੇ ਕਿਹਾ ਸੀ ਕਿ ਪੰਜਾਬ ਦੇ ਲੋਕ ਚਾਹੁੰਦੇ ਹਨਕਿ ਬਰਗਾੜੀ ਕਾਰਨਾਮੇ ਦੇ ਜੋ ਮਾਸਟਰਮਾਇਡ ਸੀ ਉਹਨਾ ਨੂੰ ਜਹੇ ਕੋਈ ਸਜ਼ਾ ਨਹੀ ਦਿੱਤੀ ਗੲ ਿਕੇਜਰੀਵਾਲ ਨੇ ਇਹ ਵ ਿਿਕਹਾ ਸ ਿਿਕ ਮਾਸਟਰਮਾਇਡ ਕੌਣ ਹੈ ਇਹ ਮੈਂਨੂੰ ਦੱਸਣ ਦੀ ਜਰੁਰਤ ਨਹੀ ਹੈ। ਕੁਵਰ ਵਿਜੈ ਪ੍ਰਤਾਪ ਦੂੀ ਇੱਕ ਰਿਪੋਰਟ ਹੈ ਚੰਨੀ ਸਾਹਿਬ ਉਸ ਰਿਪ।ੋਰਟ ਨੂੰ ਚੁੱਕ ਕੇ ਦੇਖਣ ਤਾ ਉਸਦੇ ਵਿੱਚ ਨਾਅ ਲਿਖੇ ਹੋਏ ਹਨ।24 ਘੰਟੇ ਦੇ ਵਿੱਚ ਉਹਨਾ ਤੇ ਕਾਰਵਾੲੀਿ ਹੋ ਸਕਦੀ ਤੇ ਬਰਗਾੜੀ ਕਾਂਡ ਦੇ ਦੋਸ਼ੀਆ ਨੂੰ ਸਜਾ ਦਿੱਤੀ ਜਾਵੇ ਤਾ ਜੋ ਪੂਰੇ ਪੰਜਾਬ ਦੀ ਜਨਤਾ ਦੀ ਆਤਮਾ ਨੂੰ ਸ਼ਾਤੀ ਮਿਲ ਸਕੇ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਧਾਨ ਨਵਜੋਤ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਲਗਾਏ ਹਨ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਬੇਅਦਬੀ ਦੇ ਮਾਮਲਿਆਂ ਦੇ ਦੋਸ਼ੀਆਂ ਨੂੰ 24 ਘੰਟੇ ਵਿਚ ਗ੍ਰਿਫਤਾਰ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਆਪ ਨੇ ਹੁਣ ਕਾਰਵਾਈ ਕਿਉਂ ਨਹੀਂ ਕੀਤੀ ਹੈ।
