ਬੌਲੀਵੁੱਡ ਤੇ ਪੋਲੀਵੁੱਡ ਦੀ ਪ੍ਰਸਿੱਧ ਕਲਾਕਾਰ ਮਾਹੀ ਗਿੱਲ ਵੱਲੋਂ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਗਿਆ
1 min read

ਸਮੂਹ ਭਾਜਪਾ ਮਹਿਲਾ ਆਗੂਆਂ ਨੇ ਮਾਹੀ ਗਿੱਲ ਦੀ ਅਗਵਾਈ ਹੇਠ ਬੰਗਾ ਰੋਡ ਬਾਂਸਾਂ ਵਾਲਾ ਬਾਜ਼ਾਰ ਝਟਕਈਆਂ ਚੌਕ ਮਾਰਕੀਟ ਗਊਸ਼ਾਲਾ ਬਾਜ਼ਾਰ ‘ਤੇ ਵੱਖ-ਵੱਖ ਇਲਾਕਿਆਂ ਵਿੱਚ ਰੋਡ ਸ਼ੋਅ ਕਰਕੇ ਲੋਕਾਂ ਨੂੰ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਮੂਹ ਮਹਿਲਾ ਆਗੂ ਹਾਜ਼ਰ ਸਨ।

