July 6, 2022

Aone Punjabi

Nidar, Nipakh, Nawi Soch

ਭਗਵੰਤ ਮਾਨ ਦੀ ਨਵੀ ਟੀਮ ਦੇ ਵਿੱਚ ਇਹਨਾ 10 ਨੂੰ ਹੀ ਕਿਉਂ ਮੌਕਾ ਦਿੱਤਾ ਗਿਆ ਹੈ।

1 min read

ਦੋ ਦਿਨ ਪਹਿਲਾ ਹਹੀ ਫੇਸਬੁੱਕ ਤੇ ਪੋਸਟ ਨਜ਼ਰ ਆ ਰਹੀ ਸੀ ਜਿਸ ਵਿੱਚ ਪੁਰਾਣੇ ਚਿਹਰਿਆ ਨਰਾਜ਼ਗੀ ਜਾਹਿਰ ਕਰੀ ਹੈ।ਉਹਨਾ ਦਾ ਕਹਿਣਾ ਹੈ ਕਿ ਕੈਬਨਿਟ ਦੇ ਵਿੱਚ ਕਈ ਪੁਰਾਣੇ ਚਿਹਰਿਆ ਨੂੰ ਨਹੀ ਮਿਲੀ ਥਾਂ ਜਿੰਨਾ ਵਿੱਚ ਕੁਝ ਖਾਸ ਚਹਿਿਰਆ ਦੇ ਨਾਅ ਹਨ। ਜਿਵੇ ਕਿ ਅਮਨ ਅਰੋੜਾ ਜੋ ਕਿ ਦੂਜੀ ਵਾਰ ਦੇ ਵਿਧਾਇਕ ਹਨ ਉਹਨਾ ਦਾ ਨਾਂੳ ਵੀ ਨਹੀ ਸ਼ਾਮਲ ਹੈ।ਬਰਜਿੰਦਰ ਕੌਰ ਤੇ ਸਰਬਜੀਤ ਕੌਰ ਮਣੂਕੇ ਦੀ ਥਾ ਵੀ ਨਹੀ ਹੈ।ਬਲਜਿੰਦਰ ਕੌਰ ਨੇ ਪੋਸਟ ਤੇ ਵਟੀਟ ਕਰਦਿਆ ਕਿਹਾ ਕਿ ਜਿੱਥੇ ਆਂਪਣਿਆ ਸਾਹਮਣੇ ਖੁਦ ਦੀ ਸਚਾਈ ਸਾਬਿਤ ਕਰਨੀ ਪਵੇ….ਉੱਥੇ ਅਸੀ ਬੁਰੇ ਹੀ ਠੀਕ ਆਂ,,, ਮਾਨ ਦੀ ਨਵੇਂ ਮੰਤਰੀ ਮੰਡਲ ਵਿੱਚ ਹਰਪਾਲ ਸਿੰਘ ਚੀਮਾ, ਮਲੋਟ ਤੋਂ ਡਾ. ਬਲਜੀਤ ਕੌਰ, ਜੰਡਾਲਾ ਤੋਂ ਹਰਭਜਨ ਸਿੰਘ ਈਟੀਰ, ਮਾਨਸਾ ਤੋਂ ਡਾ. ਵਿਜੈ ਸਿੰਗਲਾ, ਬੋਆ ਤੋਂ ਲਾਲ ਚੰਦ ਕਟਾਰੁਚੱਕ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਬ੍ਰਮ ਸ਼ੰਕਰ ਜਿੰਪਾ ਅਤੇ ਆਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ ਸ਼ਾਮਲ ਹੋਣਗੇ।

Leave a Reply

Your email address will not be published. Required fields are marked *