ਭਗਵੰਤ ਮਾਨ ਦੀ ਪੰਜਾਬ ਸਕੱਤਰੇਤ ਵਿਚ ਸ਼ਾਨਦਾਰ ਹੋਈ ਐਟਰੀ ਦੇਖੋ ਕੁਝ ਤਸਵੀਰਾ
1 min read
ਭਗਵੰਤ ਮਾਨ ਨੇ ਬਤੌਰ ਮੁੱਖ ਮੰਤਰੀ ਹੁਣ ਆਪਣਾ ਅਹੁੱਦਾ ਸੰਭਾਲ ਲਿਆ ਹੈ।ਸੱਕਤਰੇਤ ਤੋ ਪਹੁੰਚੇ ਪੰਜਾਬ ਸਿਵਲ ਸੱਕਤਰੇਤ ਤੱਕ ਚੰਡੀਗੜ ਦੇ ਵਿੱਚ ਪਹੁੰਚੇ ਸੈਕਟਰ 1 ਦੇ ਵਿੱਚ ਗਾਰਡ ਆਫ ਆਨਰ ਜੋ ਕਿ ਪ੍ਰੋਟੋਕਾਲ ਹੁੰਦਾ ਉਹ ਦਿੱਤਾ ਗਿਆ।ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਹਨ।ਸਹੁੰ ਚੁੱਕ ਸਮਾਗਮ ਤੋ ਬਾਅਦ ਭਗਵੰਤ ਮਾਨ ਆਪਣੇ ਦਫਤਰ ਗਏ ਤੇ ਪੰਜਾਬ ਦੁ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਿਆ ਗਿਆ।ਕੁਝ ਤਸਵੀਰਾ ਹਨ ਜੋ ਕਿ ਭਗਵੰਤ ਮਾਨ ਦੇ ਦਫਤਰ ਦੇ ਵਿੱਚ ਦੀਆ ਹਨ। ਜਿਸ ਵਿੱਚ ਤੁਸੀ ਦੇਖ ਸਕਦੇ ਹੋ ਕਿ ਉਹਨਾ ਦੇ ਦਫਤਰ ਚ ਭਗਤ ਸਿੰਘ ਤੇ ਡਾਂ; ਅੰਬੇਦਕਰ ਦੀ ਫੋਟੋ ਲੱਗੀ ਹੋਈ ਹੈ।







