ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਉਹਨਾ ਦੇ ਬੱਚੇ ਵੀ ਹੋ ਰਹੇ ਸ਼ਾਮਿਲ।
1 min read
ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਉਨ੍ਹਾਂ ਦੇ ਦੋਨੋ ਬੱਚੇ ਧੀ ਸੀਰਤ ਕੌਰ ਮਾਨ (21) ਅਤੇ ਬੇਟਾ ਦਿਲਸ਼ਾਨ ਮਾਨ (17) ਵੀ ਪਹੁੰਚ ਰਹੇ ਹਨ। ਇੰਡਿਯਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਿਕ ਉਹ ਅਮਰੀਕਾ ਤੋਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ।
