January 31, 2023

Aone Punjabi

Nidar, Nipakh, Nawi Soch

ਭਗਵੰਤ ਮਾਨ ਨੇ ਕਰਤਾ ਇੱਕ ਵੱਡਾ ਐਲਾਨ ,ਹੁਣ ਵਿਧਾਨ ਸਭਾ ਦੀ ਕਾਰਵਾਈ ਦਾ ਹੋਏਗਾ ਲਾਈਵ ਟੈਲੀਕਾਸਟ

1 min read

ਭਗਵੰਤ ਮਾਨ ਨੇ ਕਿਹਾ ਕਿ ਲੋਕਾ ਨੂੰ ਲੋਕਾ ਦੀ ਸਭਾ ਬਾਰੇ ਜਾਣਨ ਦਾ ਪੂਰਾ ਹੱਕ ਹੈ।
ਹੁਣ ਵਿਧਾਨ ਸਭਾ ਦੀ ਕਾਰਵਾਈ ਦਾ ਹੋਏਗਾ ਲਾਈਵ ਟੈਲੀਕਾਸਟ ਸਦਨ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਸਦਨ ਦੇ ਅੰਦਰ ਕੀ ਕੰਮ ਕਰਦੇ ਹਨ ਅਤੇ ਕਿੰਨੇ ਮੁੱਦੇ ਉਠਾਉਂਦੇ ਹਨ। ਪੰਜਾਬ ਵਿਧਾਨ ਸਭਾ ਵਿੱਚ ਸਪੀਕਰ ਬਣੇ ਕੁਲਤਾਰ ਸਿੰਘ ਸੰਧਵਾ ਵੀ ਵਿਰੋਧੀ ਧਿਰ ਵਿੱਚ ਰਹਿੰਦਿਆਂ ਵਿਧਾਨ ਸਭਾ ਦੀ ਲਾਈਵ ਕਾਰਵਾਈ ਦਾ ਸਮਰਥਨ ਕਰਦੇ ਰਹੇ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵੀ ਇਸ ਸਬੰਧੀ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ।

ਭਗਵੰਤ ਮਾਨ ਨੇ ਵਿਧਾਾਇਕਾ ਨੂੰ ਦਿੱਤੀਆ 5 ਹਦਾਇਤਾ।

ਭਗਵੰਤ ਮਾਨ ਨੇ ਵਿਧਾਾਇਕਾ ਨੂੰ ਦਿੱਤੀਆ 5 ਹਦਾਇਤਾ।
ਭਗਵੰਤ ਮਾਨ ਨੇ ਵਿਧਾਇਕਾ ਨੂੰ ਕਿਹਾ ਕਿ ਮੇਰੀ ਇੱਕ ਤੁਹਾਨੂੰ ਬੇਨਤੀ ਹੈ ਕਿ ਸਮੇ ਸਿਰ ਦਫਤਰ ਆਉਣਾ
ਜੇ ਤੁਸੀ ਹੀ ਲੇਟ ਹੋ ਤਾ ਪਬਲਿਕ ਨੂੰ ਇੰਤਜ਼ਾਰ ਹੀ ਕਰਨਾ ਪੈ ਗਿਆ ਤਾ ਫਿਰ ਨਹੀ ਹੋ ਸਕਦਾ ਕੰਮ ਵਕਤ ਦੇ ਪਾਬੰਦ ਜਰੂਰ ਬਣੋ
ਦੂਜਾ ਭਗਵੰਤ ਮਾਨ ਨੇ ਵਿਧਾਾਇਕਾ ਨੂੰਇਹ ਵੀ ਕਿਹਾ ਕਿ ਅਫਸਰ ਨੂੰ ਡਰਾਉਣਾ ਧਮਕਾਉਣਾ ਨਹੀ ਹੈ ਬਲਕਿ
ਭਗਵੰਤ ਮਾਨ ਨੇ ਕਿਹਾ ਕਿ 18 -18 ਘੰਟੇ ਕੰਮ ਕਰਨਾ ਪੈਣਾ
ਰੰਗਲਾ ਪੰਜਾਬ ਸਿਰਜਾਗੇ ਤਾ ਜਾ ਕੇ 70 ਸਾਲ ਨਾਲ ਰਲਾ ਗਏ।ਪਹਿਲਾ ਹੀ ਆਪਾ 70 ਸਾਲ ਪਿੱਛੇ ਰਹਿ ਗਏ ਹਾ।
ਕੰਮ ਕਰੋ ਸੀਟ ਪੱਕੀ ਜੇਕਰ ਤੁਸੀ ਪੱਕਾ ਕੰਮ ਕਰਨਾ ਤਾ ਲੋਕਾ ਨਾਲ ਪੱਕੀ ਦੋਸਤੀ ਕਰਨੀ ਪਏਗੀ।ਸਾਰੇ ਕੰਮ ਪੱਕੇ ਚ ਕਰਨੇ ਆ…ਤਾਉ ਤੁਹਾਡੀ ਸੀਟ ਪੱਕੀ ਹੋਏਗੀ।
ਤੁਹਾਡੇ ਹੀ ਭਰੋਸੇ ਲੋਕਾ ਨੇ ਵੋਟਾਂ ਪਾਇਆ ਨੇ ਆਪਾ ਨੇ ਕਿਸੇ ਨਾਲ ਭੇਦਭਾਵ ਨਹੀ ਕਰਨਾਂ ਹੈ।ਜਿਹੜੇ ਦਬੇ ਕੁਚਲੇ ਲੋਕ ਨੇ ਉਹਨਾ ਦੇ ਘਰ ਜਾ ਕੁੇ ਆਉ ਉਹਨਾ ਘਰਾ ਦੇ ਨਕਸ਼ੇ ਜਰੂਰ ਦੇਖ ਕੇ ਆੳੇੁ

ਪੰਜਾਬ ਵਿੱਚ ਰਾਜ ਸਭਾ ਦੀਆਂ ਪੰਜ ਸੀਟਾਂ ਲਈ 31 ਮਾਰਚ ਨੂੰ ਚੋਣਾਂ ਹੋਣ ਜਾ ਰਹੀਆਂ ਹਨ। 

 21 ਮਾਰਚ ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਹੈ। 

Ieh 5 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲ ਸਕਦੀਆਂ ਹਨ,

 ਵਿਧਾਨ ਸਭਾ ਚੋਣਾਂ ਵਿੱਚ ਸੀਟਾਂ ਆਮ ਆਦਮੀ  ny ਸ਼ਾਨਦਾਰ ਜਿੱਤ ਦਰਜ ਕੀਤੀ ਹੈ। 

ਡਾ. ਸੰਜੀਵ ਪਾਠਕ, ਕ੍ਰਿਕਟਰ ਹਰਭਜਨ ਸਿੰਘ, ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ ਦੇ ਨਾਂ ਸ਼ਾਮਲ ਹਨ। ਡਾ: ਸੰਦੀਪ ਪਾਠਕ ਨੇ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਦੀ ਰਣਨੀਤੀ ਬਣਾਈ ਹੈ।

 ਸੰਜੀਵ ਅਰੋੜਾ ਪੰਜਾਬ ਦੇ ਵੱਡੇ ਸਨਅਤਕਾਰ ਹਨ, ਅਸ਼ੋਕ ਮਿੱਤਲ ਐੱਲਪੀਯੂ ਦੇ ਚਾਂਸਲਰ ਹਨ। ਹਰਭਜਨ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ।

Leave a Reply

Your email address will not be published. Required fields are marked *