October 7, 2022

Aone Punjabi

Nidar, Nipakh, Nawi Soch

ਭਗਵੰਤ ਮਾਨ ਨੇ ਕਾਂਗਰਸ ਤੇ ਸਾਧੇ ਨਿਸ਼ਾਨੇ ਕਿਹਾ ਕਿ 7 ਸਾਲ ਮੈਂ ਪਾਰਲੀਮੈਂਟ ਚ ਰਿਹਾ।

1 min read
Bhagwant Mann moved a resolution in the Vidhan Sabha against various decisions of the Union Government

ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਮੋਰਚਾ ਸੰਭਾਲਦਿਆਂ ਕਾਂਗਰਸ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਨੇ ਕਾਂਗਰਸ ਉੱਪਰ ਜੰਮ ਕੇ ਭੜਾਸ ਕੱਢੀ।

ਭਗਵੰਤ ਮਾਨ ਨੇ ਕਾਂਗਸੀਆਂ ਉੱਪਰ ਤਨਜ਼ ਕਰਦਿਆਂ ਕਿਹਾ ਕਿ ਸਿਸਵਾਂ ਹਾਊਸ ਦੇ ਦਰਵਾਜ਼ੇ 5 ਸਾਲਾਂ ਤੋਂ ਤੁਹਾਡੇ ਲਈ ਨਹੀਂ ਖੁੱਲ੍ਹੇ। ਉਨ੍ਹਾਂ ਕਿਹਾ ਕਿ ਭਾਜਪਾ 5 ਸਾਲਾਂ ਤੱਕ ਕਈ ਕੁਝ ਕਰਦੀ ਰਹੀ ਪਰ ਤੁਸੀਂ ਕੁਝ ਨਹੀਂ ਬੋਲੇ। ਉਨ੍ਹਾਂ ਕਿਹਾ ਕਕਿ ਮੈਂ ਲੋਕ ਸਭਾ ਵਿੱਚ ਵੀ ਰਿਹਾ ਹਾਂ, ਜਿੱਥੇ ਤੁਹਾਡੇ ਵੱਡੇ-ਵੱਡੇ ਲੀਡਰ ਚੁੱਪ ਬੈਠੇ ਰਹਿੰਦੇ ਸੀ।

Aam Aadmi Party and Congress members between Clashes In the special session of the Punjab Vidhan Sabha today

Leave a Reply

Your email address will not be published. Required fields are marked *