October 5, 2022

Aone Punjabi

Nidar, Nipakh, Nawi Soch

ਭਗਵੰਤ ਮਾਨ ਨੇ ਮੰਡੀਆ ਦਾ ਜਾਇਜ਼ਾ ਲਿਆ ਜਿਸ ਵਿੱਚ ਉਹਨਾ ਵੱਲੋ ਕਿਹਾ ਗਿਆ ਕਿ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ

1 min read

ਭਗਵੰਤ ਮਾਨ ਨੇ ਮੰਡੀਆ ਦਾ ਜਾਇਜ਼ਾ ਲਿਆ ਜਿਸ ਵਿੱਚ ਉਹਨਾ ਵੱਲੋ ਕਿਹਾ ਗਿਆ ਕਿ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ, ਭਗਵੰਤ ਮਾਨ ਨੇ ਕਿਹਾ ਕਿ ਮੈਂ ਆਪ ਮੰਡੀਆਂ ਦੀ ਮਾਨੀਟਰਿੰਗ ਕਰ ਰਿਹਾ ਹਾਂ। ਉਹਨਾ ਵੱਲੋ ਕਿਸਾਨਾ ਨੂੰ ਕਿਹਾ ਗਿਆ ਕਿ ਫ਼ਸਲ ਦੀ ਪੇਮੈਂਟ 24 ਤੋਂ 48 ਘੰਟਿਆਂ ਵਿੱਚ ਹੋ ਜਾਵੇਗੀ ਹੁਣ ਪੰਜਾਬ ‘ਚ ਇਮਾਨਦਾਰ ਸਰਕਾਰ ਹੈ, ਕਿਸਾਨਾਂ ਦੀ ਆਪਣੀ ਸਰਕਾਰ ਹੈ, ਕਿਸਾਨਾਂ ਨੂੰ ਹਰ ਹੱਕ ਮਿਲੇਗਾ

May be an image of 6 people, beard, people standing and turban
May be an image of 6 people, beard, people standing and turban
May be an image of 11 people, people standing and outdoors

Leave a Reply

Your email address will not be published. Required fields are marked *