ਭਗਵੰਤ ਮਾਨ ਨੇ ਵਿਧਾਇਕਾ ਨੂੰ ਕੀਤਾ ਪੰਜਾਬ ਬਾਰੇ ਸੁਚੇਤ
1 min read
ਭਗਵੰਤ ਮਾਨ ਨੇ ਵਿਧਾਇਕਾ ਨੂੰ ਕਿਹਾ ਕਿ ਤਸੀ ਚੰਡੀਗੜ ਚ ਘੱਟ ਤੇ ਪਿੰਡਾ ਵਿਖੇ ਜਿਆਦਾ ਰਹਿਣਾ ਹੈ।ਜਿਹੜੇ ਪਿੰਡਾ ਚ ਜਿਵੇ ਆਪਾ ਵੋਟਾ ਮੰਗਣ ਗਏ ਸੀ ਹੁਣ ਉਸੇ ਤਰ੍ਹਾ ਉਨ੍ਹਾ ਪਿੰਡ ਵਿੱਚ ਜਾਕੇ ਲੋਕਾ ਦੀਆ ਮੁਸ਼ਿਕਲਾ ਦੇ ਹੱਲ ਵੀ ਕਰਨਿਆ ਹਨ। ਵੋਟਾਂ ਸਮੇ ਦਾ ਆਪਾ ਘਰ ਡੋਰ ਟੂ ਡੋਰ ਵੀ ਕਰ ਲੇਦੇ ਹਾ।ਸੱਤਾ ਚ ਵੀ ਜਾਣੇ ਆ ।ਜਿੱਤ ਕੇ ਉਨ੍ਹਾਂ ਨੂੰ ਇਹ ਨਹੀ ਕਹਿਣਾ ਕਿ ਤੁਸੀ ਸਾਨੂੰ ਮਿਲਣ ਚੰਡੀਗੜ ਆਉ।ਉਹ ਇਹਨੀਆ 500ਗੱਡੀਆ ਲੈ ਕੇ ਜਾਣਗੇ ਤੁਸੀ ਇੱਕ ਦੋ ਲੈ ਕੇ ਜਾਉਗੇ।ਘੱਟ ਤੋ ਘੱਟ ਚੰਡੀਗੜ ਰਹਿਣਾ ਸਰਕਾਰ ਪਿੰਢਾ ਚੋ ਚੱਲੂਗੀ ਵਾਰਡਾ ਚੋ ਚੱਲੂਗੀ ਨਾ ਕਿ ਰਾਜ ਭਵਨਾ ਦੇ ਵਿੱਚੋ।ਕਿਸੇ ਨਾਲ ਕਿਸੇ ਵੀ ਤਰਾ੍ਹ ਦਾ ਭੇਦਬਾਵ ਨਹੀ ਰੱਖਣਾ ਸਭ ਨੂੰ ਇੱਕੋ ਬਰਾਬਰ ਸਮਝਣਾ ਹੈ।ਲੋਕਾ ਨੇ ਸਾਨੂੰ ਬਹੁਤ ਵੱਡਾ ਮੌਕਾ ਦੇ ਦਿੱਤਾ ਹੈ ।ਇਸਦੇ ਨਾਲ ਹੀ ਮਾਨ ਨੇ ਕਿਹਾ ਕਿ ਜੇ ਆਪਾ ਕੁਝ ਨਿੱਜੀ ਵੀ ਕਰਨਾ ਤਾ ਉਸਦਾ ਪਬਲਿਕ ਵਿਰੋਧ ਕਰੇਗੀ।ਦੇਖਲੋ ਜਿਹੜੇ ੳਾਪਾ ਨੂੰ ਛੱਡ ਕੇ ਗਏ ਸੀ ਪਬਲਿਕ ਨੇ ਨਹੀ ਵੜਨ ਦਿੱਤੇ।ਉਨ੍ਹਾਂ ਵਿੱਚੋ 2-3 ਨੂੰ ਤਾ ਟਿਕਟਾ ਵੀ ਮਿਲੀਆ ਸੀ ਵੱਡੀਆ ਪਾਰਟੀਆ ਵੱਲੋ ਪਰ ਨਹੀ।ਸੋ ਇਹੀ ਮੈਸੇਜ ਅਰਵਿੰਦ ਕੇਜਰੀਵਾਲ ਵੱਲੋ ਵੀ ਹੈ।
ਭਗਵੰਤ ਮਾਨ ਨੂੰ ਕਿਸੇ ਨੇ ਕਿਹਾ ਕਿ ਮਾਨ ਜੀ ਅਸੀ ਮਰੇ ਹੋਏ ਬੰਦੇ ਸੀ ਤੁਸੀ ਫਿਰ ਤੋ ਜਿਊਂਦੇ ਕਰ ਛੱਡਿਆ ਹੈ।ਲਾਸ਼ਾ ਤੁਰਿਆ ਫਿਰਦੀਆ ਹਨ ਇੱਜ਼ਤ ਹੀ ਨਹੀ ਹੁੰਦੀ ਕਿਸੇ ਦੀ ਕਿਉਕਿ ਸਾਨੂੰ ਕਦੇ ਪਟਵਾਰੀ ਝਿੜਕ ਦਿੰਦਾ ਜਦ ਮਰਜ਼ੀ ਅਫਸਰ ਝਿੜਕ ਦਿੰਦਾ ਹੈ। ਪਰਿਵਾਰ ਸਾਹਮਣੇ ਜਦ ਮਰਜ਼ੀ ਪੁਲਿਸ ਵਾਲਾ ਥੱਪੜ ਮਾਰ ਦਿੰਦਾ।ਕਿਸੇ ਤੇ ਪਰਚਾ ਨਹੀ ਪੈਣਾ ਉਹਨੂੰ ਮਾਫ ਕਰ ਦਉ।
