ਭਗਵੰਤ ਮਾਨ ਨੇ ਸੀ.ਐੱਮ.ਬਣਨ ਤੋ ਬਾਅਦ ਲਏ ਅਹਿਮ ਫੈਸਲੇ
1 min read
.ਬੇਰੋਜ਼ਗਾਰੀ ਦੂਰ ਕਰਨੀ
ਸਿੱਖਿਆ ਨੂੰ ਲੈ ਕੇ ਕਿਹਾ ਕਿ ਹੁਣ ਬਾਹਰ ਜਾ ਕੇ ਕਰਨ ਦੀ ਜਰੂਰਤ ਨਹੀ ।
.ਮੈ ਸਾਰੀਆ ਦਾ ਮੁੱਖ ਮੰਤਰੀ ਹਾ ਨਾ ਕਿ ਸਿਰਫ ਵੋਟਰਾ ਦਾ
.ਹੁਣ ਤੋ ਕਿਸੇ ਵੀ ਸਰਕਾਰੀ ਦਫਤਰ ਚ ਸੀ.ਐੱਮ. ਦੀ ਫੋਟੋ ਨਹੀ ਲੱਗੇਗੀ।
. ਸਿਰਫ ਸ਼ਹੀਦਾ ਦੀ ਜਿਵੇ ਕਿ ਭਗਤ ਸਿੰਘ ਤੇ ਡਾ.ਅੰਬੇਦਕਰ ਦੀ ਲੱਗੇਗੀ।
. ਸੌਹ ਖਟਕੜ ਕਲਾਂ ਵਿਖੇ ਚੁੱਕੀ ਜਾਉ।
. ਜਲੰਧਰ ਚ ਸਪੋਰਟ ਯੂਨੀਵਰਸਿਟੀ ਬਣਾਈ ਜਾਉ।
.ਹਰ ਪਿੰਡ ਚ ਸਟੇਡੀਅਮ
. ਅੱਜ ਤੋ ਪੌਣੇ 3 ਕਰੋੜ ਪਂਜਾਬੀਆ ਦੀ ਇੱਜ਼ਤ ਕਰਨੀ ਸ਼ੁਰੁ ਕਰ ਦਉ।
.ਪਹਿਲਾ ਪੰਜਾਬ ਮੋਤੀ ਮਹਿਲਾ ਤੋ ਸ਼ੁਰੂ ਹੁੰਦਾ ਸੀ ਪਰ ਅੱਜ ਤੋ ਪਿੰਡਾ ਤੋ ਚੱਲੇਗਾ
