ਭਗਵੰਤ ਮਾਨ ਵੱਲੋ ਮਾਈਨਿੰਗ ਵਿਭਾਗ ਨਾਲ ਮੀਟਿੰਗ ਨਾਜਾਇਜ਼ ਮਾਈਨਿੰਗ ‘ਤੇ ਵੱਡੇ ਐਕਸ਼ਨ ਦੀ ਤਿਆਰੀ ਚ ਨੇ ਭਗਵੰਤ ਮਾਨ।
1 min read
ਭਗਵੰਤ ਮਾਨ ਵੱਲੋ ਮਾਈਨਿੰਗ ਵਿਭਾਗ ਨਾਲ ਮੀਟਿੰਗ ਨਾਜਾਇਜ਼ ਮਾਈਨਿੰਗ ‘ਤੇ ਵੱਡੇ ਐਕਸ਼ਨ ਦੀ ਤਿਆਰੀ ਚ ਨੇ ਭਗਵੰਤ ਮਾਨ।
ਭਗਵੰਤ ਮਾਨ ਵੱਲੋ ਅੱਜ ਮੀਟਿੰਗ ਸੱਦੀ ਜਾ ਰਹੀ ਜਿਸ ਵਿੱਚ ਮਾਈਨਿੰਗ ਵਿਭਾਗ ਸੱਦਿਆ ਹੋਇਆ।ਮਾਈਨਿੰਗ ਪਾਲਿਸੀ ਨੂੰ ਲੈ ਕੇ ਪਿਛਲੀ ਦਿਨੀ ਚਰਚਾਵਾ ਹੋਇਆ ਸਨ ਕਿ ਨਵੀ ਮਾਈਨਿੰਟ ਪਾਲਿਸੀ ਲਿਆਦੀ ਜਾਵੇਗੀ।ਦੁਖਣਾ ਇਹ ਹੈ ਕਿ ਇਸ ਮੀਟਿੰਗ ਤੋ ਬਾਅਦ ਕੋਈ ਪਾਲਿਸੀ ਆਏਗੀ ਜਾ ਨਹੀ ਮਾਨ ਸਰਕਾਰ ਨਵੀ ਮਾਈਨਿੰਗ ਪਾਲਿਸੀ ਲਿਆਏਗੀ।ਮਾਨ ਸਰਕਾਰ ਵੱਲੋ ਲਗਾਤਾਰ ਮੀਟਿੰਗਾ ਹੋ ਰਿਹਾ ਹਰ ਦਿਨ ਨਵੇ ਨਵੇ ਐਲਾਨ ਕੀਤਾ ਜਾ ਰਹੇ ਹਨ।ਮਾਨ ਸਰਕਾਰ ਨੇ ਕਿਹਾ ਕਿਸੇ ਵੀ ਜਗਾ ਨਜਾਇਜ਼ ਮਾਈਨਿੰਗ ਨਜ਼ਰ ਆਈ ਤਾ ਉਸ ਤੇ ਸਖਤ ਕਾਰਵਾਈ ਕੀਤੀ ਜਾਏਗੀ।