January 30, 2023

Aone Punjabi

Nidar, Nipakh, Nawi Soch

ਭਾਜਪਾ ਪ੍ਰਧਾਨ ਨੇ ਟਵੀਟ ਕਰਕੇ ਆਖਿਆ ਪੰਜਾਬ ਨੂੰ ਮਿਲਣੀ ਸੀ, ਸੌਗਾਤ

1 min read

ਪੰਜਾਬ ਭਾਜਪਾ ਦੇ ਪ੍ਰਧਾਨ ਨੇ ਇਕ ਟਵੀਟ ਕਰਕੇ ਆਖਿਆ ਹੈ ਕਿ ਪੰਜਾਬ ਨੂੰ ਸੌਗਾਤ ਮਿਲਣੀ ਸੀ, ਜਿਸ ਨੂੰ ਕਾਂਗਰਸ ਨੇ ਰੋਕ ਦਿੱਤਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਕ ਟਵੀਟ ਕਰਕੇ ਦੱਸਿਆ ਹੈ ਕਿ ਪੰਜਾਬ ਨੂੰ ਇਹ ਤੌਹਫੇ ਮਿਲਣ ਸਨ ਜੋ ਕਾਂਗਰਸ ਨੇ ਰੋਕ ਦਿੱਤੇ।

ਭਾਜਪਾ ਪ੍ਰਧਾਨ ਨੇ ਦੱਸਿਆ ਹੈ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ 39,500 ਕਰੋੜ ਰੁਪਏ, 1700 ਕਰੋੜ ਨਾਲ ਅੰਮ੍ਰਿਤਸਰ-ਊਨਾ ਚਹੁੰ ਮਾਰਗ,  ਪੀਜੀਆਈ ਸੈਟੇਲਾਈਟ ਸੈਂਟਰ ਫਿਰੋਜ਼ਪੁਰ ਲਈ 490 ਕਰੋੜ,  ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ 325 ਕਰੋੜ ਨਾਲ ਦੋ ਮੈਡੀਕਲ ਕਾਲਜ।

ਉਹ ਐਲਾਨ ਸਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੰਜਾਬ ਦੌਰੇ ਦੌਰਾਨ ਕਰਨੇ ਸਨ। ਪਰ ਕਿਸਾਨਾਂ ਵੱਲੋਂ ਉਨ੍ਹਾਂ ਦਾ ਰਾਹ ਰੋਕਣ ਕਾਰਨ ਉਹ ਆਪਣਾ ਦੌਰਾ ਅੱਧ ਵਿਚਾਲੇ ਛੱਡ ਕੇ ਪਰਤ ਗਏ ਸਨ।


ਭਾਜਪਾ ਦਾ ਦੋਸ਼ ਹੈ ਕਿ ਇਹ ਪੰਜਾਬ ਸਰਕਾਰ ਨੇ ਜਾਣਬੁਝ ਕੇ ਕੀਤਾ ਸੀ। ਹੁਣ ਭਾਜਪਾ ਪ੍ਰਧਾਨ ਨੇ ਟਵੀਟ ਕਰਕੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਸੌਗਾਤਾਂ ਦੇਣੀਆਂ ਸਨ ਪਰ ਕਾਂਗਰਸ ਕਾਰਨ ਇਹ ਰੁਕ ਗਈਆਂ।

ਭਾਜਪਾ ਪ੍ਰਧਾਨ ਨੇ ਦੱਸਿਆ ਹੈ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ 39,500 ਕਰੋੜ ਰੁਪਏ, 1700 ਕਰੋੜ ਨਾਲ ਅੰਮ੍ਰਿਤਸਰ-ਊਨਾ ਚਹੁੰ ਮਾਰਗ,  ਪੀਜੀਆਈ ਸੈਟੇਲਾਈਟ ਸੈਂਟਰ ਫਿਰੋਜ਼ਪੁਰ ਲਈ 490 ਕਰੋੜ,  ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ 325 ਕਰੋੜ ਨਾਲ ਦੋ ਮੈਡੀਕਲ ਕਾਲਜ।

ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੰਜਾਬ ਦੌਰੇ ਦੌਰਾਨ ਕਰਨੇ ਸਨ। ਪਰ ਕਿਸਾਨਾਂ ਵੱਲੋਂ ਉਨ੍ਹਾਂ ਦਾ ਰਾਹ ਰੋਕਣ ਕਾਰਨ ਉਹ ਆਪਣਾ ਦੌਰਾ ਅੱਧ ਵਿਚਾਲੇ ਛੱਡ ਕੇ ਪਰਤ ਗਏ ਸਨ।

Leave a Reply

Your email address will not be published. Required fields are marked *