ਭਾਰਤ ਦੇ ਬੱਚੇ ਮੈਡਕਿਲ ਦੀ ਪੜਾਈ ਕਰਨ ਯੂਕਰੇਨ ਕਿਉ ਜਾਦੇ
1 min read
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਐਂਡ ਸਾਇੰਸ ਦੇ ਵਾਇਸ ਚਾਂਸਲਰ ਡਾਕਟਰ ਰਾਜ ਬਹਾਦਰ ਨੇ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਭਾਰਤੀ ਵਿਦਿਆਰਥੀ ਯੂਕ੍ਰੇਨ ਚ ਕਿਉਂ ਮੈਡੀਕਲ ਦੀ ਪੜ੍ਹਾਈ ਕਰਨ ਜਾ ਰਹੇ ਨੇ।
ਰਾਜ ਬਹਾਦਰ ਨੇ ਗੱਲਬਾਤ ਦੌਰਾਨ ਕਿਹਾ ਕਿ ਵਿਦੇਸ਼ਾ ਚ ਵਿਿਦਆਰਥੀਆ ਨੂਮ ਦਾਖਲਾ ਬਹੁਤ ਸੌਖੇ ਤਰੀਕੇ ਨਾਲ ਮਿਲ ਜਾਦਾ ਹੈ। ਦੂਜਾ ਕਾਰਨ ਇਸਦਾ ਇਹ ਹੈ ਕਿ ਇਸਦੀ ਇਥੋ ਨਾਲੋ ਫੀਸ ਕਾਫੀ ਘੱਟ ਹੁੰਦੀ ਹੈ। ਇਸਦੇ ਇਹ ਦੋ ਕਾਰਨ ਮੇਨ ਦੱਸੇ ਗਏ ਹਨ ਕਿ ਮੈਡੀਕਲ ਦੇ ਵਿਿਦਆਰਥੀ ਯੂਕਰੇਨ ਵੱਲ ਕਿਉ ਜਾਦੇ ਹਨ
ਜੋੋ ਕਿ ਪੰਜਤਬ ਹਰਿਆਣਾ ਜਾ ਫਿਰ ਸਾਰੇ ਦੇਸ਼ ਵਿਚੋ ਜਾਦੇ ਹਨ
ਇਹ ਉਹ ਸਟੂਡੈਂਟ ਹੰੁਦੇ ਹਨ ਜੋ ਕਿ ਨੀਟ ਦਾ ਪੇਪਰ ਕਲੀਅਰ ਨਹੀ ਕਰ ਪਾਉਦੇ
ਜਿਹੜੇ ਬੱਚਿਆ ਦੀ ਇਥੇ ਮੈਰਿਟ ਲਿਸਟ ਘੱਟ ਹੁੰਦੀ ਹੈ ਤਾ ਇਹ ਉੱਧਰ ਆਸਾਨੀ ਨਾਲ ਜਾ ਕੇ ਦਾਖਲਾ ਲੈ ਲੈਦੇ ਹਨ ਤਾ ਜੋ ਅਸੀ ਉਥੇ ਜਾ ਕੇ ਡਾਕਟਰੀ ਕਰਕੇ ਆ ਜਾਇਏ।ਪਿਛਲੇ ਕੁਝ ਸਾਲਾ ਤੋ ਮੈਡੀਕਲ ਕਾਲਜਾ ਵਿੱਚ ਸੀਟਾ ਵੀ ਵਧਾ ਦਿੱਤੀਆ ਗਿਆ ਹਨ। ਜਿਵੇ ਕਿ ਪੰਜਾਬ ਚ ਦੇਖਿਏ ਤੇ ਮੋਹਾਲੀ ਚ 100 ਸੀਟਾ ਤੇ ਇਸਦੇ ਨਾਲ ਹੀ ਗਿਆਨ ਸਾਗਰ ਚ 150 ਸੀਟਾ ਮੌਜੂਦ ਹਨ।ਪਰ ਇਨਾ ਕਾਲਜਾ ਵਿੱਚ ਉਨਾ ਬੱਚਿਆ ਨੂੰ ਹੀ ਲਿਆਂ ਜਾਏਗਾ ਜਿਨਾ ਨੇ ਨੀਟ ਦਾ ਪੇਪਰ ਕਲੀਅਰ ਕਰਿਆਂ ਹੋਇਆ ਹੈ।ਯੂਕਰੇਨ ਚ 18000 ਦੇ ਕਰੀਬ ਬੱਚੇ ਯੂਕਰੇਨ ਚ ਹਨ।
