July 6, 2022

Aone Punjabi

Nidar, Nipakh, Nawi Soch

ਭਿੱਖੀਵਿੰਡ ‘ਚ ਸ਼ੱਕੀ ਹਲਾਤਾਂ ‘ਚ ਮਿਲੀ ਲਾਪਤਾ ਵਿਅਕਤੀ ਦੀ ਲਾਸ਼

1 min read

ਥਾਣਾ ਭਿੱਖੀਵਿੰਡ ਦੇ ਸਾਹਮਣੇ ਜੁੱਤੀਆਂ ਗੰਢਣ ਦਾ ਕੰਮ ਕਰਦੇ ਗੋਪੀ ਨਾਮ ਦੇ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਲਾਸ਼ ਮਿਲੀ ਹੈ। ਪਰਿਵਾਰ ਵਲੋਂ ਕਤਲ ਦਾ ਖਦਸ਼ਾ ਜਿਤਾਇਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਗੋਪੀ ਐਤਵਾਰ ਦੀ ਸ਼ਾਮ ਨੂੰ ਲਾਪਤਾ ਹੋ ਗਿਆ ਸੀ। ਜਿਸ ਦੀ ਭਾਲ ਲਈ ਪਰਿਵਾਰ ਦੇਰ ਰਾਤ ਤਕ ਥਾਣੇ ਮੌਜੂਦ ਰਿਹਾ। ਅੱਜ ਸਵੇਰੇ ਗੋਪੀ ਦੀ ਲਾਸ਼ ਕਸਬੇ ‘ਚ ਹੀ ਜੱਜੀ ਨਾਮੀ ਵਿਅਕਤੀ ਦੀ ਦੁਕਾਨ ਅੱਗੇ ਮਿਲੀ। ਸ਼ੰਕਾ ਹੈ ਕਿ ਉਸਦਾ ਕਤਲ ਕਰਕੇ ਲਾਸ਼ ਇਥੇ ਸੁੱਟੀ ਗਈ ਹੈ।

Leave a Reply

Your email address will not be published. Required fields are marked *