July 1, 2022

Aone Punjabi

Nidar, Nipakh, Nawi Soch

ਮਨੀਸ਼ਾ ਗੁਲਾਟੀ ਅੱਜ ਹੋਣਗੇ BJP ‘ਚ ਸ਼ਾਮਲ

1 min read
Punjab women panel head chased by miscreants on Haryana highway, 2 held

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ।ਉਹ ਜਲੰਧਰ ‘ਚ ਹੋਣ ਜਾ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਸਰੀਰਕ ਰੈਲੀ ‘ਚ ਭਾਜਪਾ ‘ਚ ਸ਼ਾਮਲ ਹੋ ਕੇ ਕਮਲ ਦਾ ਫੁੱਲ ਫੜ ਸਕਦੇ ਹਨ।

पंजाब चुनाव: महिला आयोग की चेयरपर्सन मनीषा गुलाटी में होंगी BJP शामिल, PM  मोदी के सामने भाजपा का दामन थामेंगी | punjab elections 2022 punjab chunav  Punjab Women ...

ਮਨੀਸ਼ਾ ਗੁਲਾਟੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖਾਸ ਮੰਨੇ ਜਾਂਦੇ ਹਨ। ਸੀਐਮ ਬਣਨ ਤੋਂ ਬਾਅਦ ਕੈਪਟਨ ਨੇ ਚੇਅਰਪਰਸਨ ਦਾ ਅਹੁਦਾ ਮਨੀਸ਼ਾ ਨੂੰ ਸੌਂਪ ਦਿੱਤਾ ਸੀ। ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਕਾਂਗਰਸ ਛੱਡ ਕੇ ਬੀਜੇਪੀ ਵਿਚ ਜਾਣ ਪਿੱਛੇ ਕੈਪਟਨ ਦਾ ਵੱਡਾ ਹੱਥ ਹੈ। ਉਹ ਸੂਬੇ ਵਿਚ ਔਰਤਾਂ ਦੇ ਅਧਿਕਾਰਾਂ ਅਤੇ ਸੁਰੱਖਿਆ ਲਈ ਚਰਚਾ ਵਿੱਚ ਰਹੀ।

Leave a Reply

Your email address will not be published. Required fields are marked *