October 5, 2022

Aone Punjabi

Nidar, Nipakh, Nawi Soch

ਮਾਨਸਾ ਚ ਡਾ:ਵਿਜੇ ਸਿੰਗਲਾ ਦੇ ਪ੍ਰੋਗਰਾਮ ਚ ਇੱਕ ਨੌਜਵਾਨ ਨੇ ਨਸ਼ੇ ਨੂੰ ਲੈ ਕੇ ਕਰਿਆ ਹੰਗਾਮਾ।

1 min read

ਮਾਨਸਾ ਦੇ ਪਿੰਡ ਜੋਗਾ ‘ਚ ਸੰਬੋਧਨ ਕਰ ਰਹੇ ਸਨ ਲੋਕਾਂ ਨੇ ਮੰਤਰੀ ਅੱਗੇ ਚਿੱਟਾ ਲਿਆ ਕੇ ਰੱਖ ਦਿੱਤਾ ਲੋਕਾਂ ਨੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਚੁੱਕੇ। ਮਾਨਸਾ ਚ ਡਾ:ਵਿਜੇ ਸਿੰਗਲਾ ਦੇ ਪ੍ਰੋਗਰਾਮ ਚ ਇੱਕ ਨੌਜਵਾਨ ਨੇ ਨਸ਼ੇ ਨੂੰ ਲੈ ਕੇ ਕਰਿਆ ਹੰਗਾਮਾ। ਮੰਤਰੀ ਡਾ. ਵਿਜੇ ਸਿੰਗਲਾ ਦੀ ਜਨਸਭਾ ‘ਚ ਹਾਈਵੋਲਟੇਜ ਹੰਗਾਮਾ ਹੋਇਆ। ਲੋਕਾਂ ਨੇ ਮੰਤਰੀ ਡਾ. ਵਿਜੇ ਸਿੰਗਲਾ ਅੱਗੇ ਚਿੱਟਾ ਰੱਖਿਆ।

ਉਹਨਾ ਕਿਹਾ ਕਿ ਸ਼ਰੇਆਮ ਨਸ਼ਾ ਵਿੱਕ ਰਿਹਾ ਪਰ ਪੁਲਿਸ ਵੱਲੋ ਕੋਈ ਵੀ ਕਾਰਵਾਈ ਨਹੀ ਕੀਤੀ ਜਾ ਰਹੀ।
ਇਸਦੇ ਨਾਲ ਹੀ ਡਾ ਵਿਜੇ ਸਿੰਗਲਾ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਕਿਹਾ ਕਿ ਤੁਹਾਨੂੰ ਸਖਤ ਤੋ ਸ਼ਖਤ ਹਦਾਇਤਾ ਦਿੱਤੀਆ ਗਿਆ ਸਨ ਕਿ ਜੇਕਰ ਕੋਈ ਇੱਦਾ ਦਾ ਕੰਮ ਕਰਦਾ ਤਾ ਉਸ ਤੇ ਕਾਰਵਾਈ ਕੀਤੀ ਜਾਏ ਜੇ ਇਹ ਮੁੰਡੇ ਨਸ਼ਾ ਫੜ ਸਕਦੇ ਤਾ ਉਸੀ ਕਿਉ ਨਹੀ।ਉਹਨਾ ਇਹ ਵੀ ਕਿਹਾ ਕਿ ਅਸੀ ਲੱਖਾ ਕਰੋੜਾ ਰੁਪਏ ਤਨਖਾਹਾ ਕਿਸ ਕੰਮ ਲਈ ਦੇ ਰਹੇ ਹਾ।ਸੋ ਤੁਹਾਨੂੰ ਇੱਕ ਹਫਤੇ ਦਾ ਸਮਾ ਦਿੱਤਾ ਜਾਦਾ ਕਿ ਜੋ ਕਿ ਇਹ ਨਸ਼ੇ ਵਾਲਾ ਕੰਮ ਕਰਦੇ ਜਲਦ ਤੋ ਜਲਦ ਉਹਨਾ ਤੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *