ਮਾਰਚ ਮਹੀਨੇ ਦੀ ਸ਼ੁਰੁਆਤ ‘ਚ ‘ਮਹਿੰਗਾਈ ਨੇ ਦਿੱਤੀ ਦਸਤਕ
1 min read
ਅੱਜ ਤੋਂ ਦੁੱਧ ਮਹਿੰਗਾ ਹੋ ਗਿਆ ਹੈ ਵੇਰਕਾ ਤੇ ਅਮੁੱਲ ਨੇ ਵਧਾਏ 2-2 ਰੁਪਏ ਵਧਾ ਦਿੱਤੇ ਹਨ।ਮਾਰਚ ਦੀ ਸ਼ੁਰੂਆਤ ਚ ਹੀ ਮਹਿੰਗਾਈ ਨੇ ਦਿੱਤਾ ਲੋਕਾ ਨੂੰ ਝਟਕਾ ਦੇ ਦਿੱਤਾ ਹੈ। ਅੱਜ ਤੋ ਦੁੱਧ ਮਹਿੰਗਾ ਹੋ ਗਿਆ ਹੈ ਮਹਿੰਗਾਈ ਦੀ ਮਾਰ ਕਾਰਨ ਤੁਹਾਡੀ ਜੇਬ ਹੋ ਰਹੀ ਹੈ ਢਿੱਲੀ
ਮਾਰਚ ਮਹੀਨੇ ਹੀ ਮਿਲੀਆ ਮਹਿੰਗਾਈ ਦਾ ਗਿਫਟ ਆਉ ਦੇਖਦੇ ਹਾ ਦੁੱਧ ਦੇ ਰਟੇ ਦੋ ਰੁਪਏ ਮਹਿੰਗਾ ਹੋਇਆ ਦੁੱਧ
ਫੁੱਲ ਕਰੀਮ ਦੁੱਧ-59 ਰੁਪਏ ਪ੍ਰਤੀ ਲੀਟਰ
ਸਟੈਂਡਡ-53ਪ੍ਰਤੀ ਲੀਟਰ
ਟੋਂਡ-49ਪ੍ਰਤੀ ਲੀਟਰ
ਡਬਲ ਟੋਂਡ-44ਪ੍ਰਤੀ ਲੀਟਰ
ਦੁੱਧ ਦੀਆ ਵਧੀਆ ਕੀਮਤਾ ਕਰਕੇ ਲੋਕ ਪ੍ਰੇਸ਼ਾਨ ਹਨ ਵੀਧਆ ਰੇਟਾਂ ਕਾਰਨ ਲੋਕਾ ਚ ਗੁੱਸਾ ਵੀ ਹੈ।ਵੇਰਕਾ ਤੇ ਅਮੁੱਲ ਨੇ 2-2 ਰੁਪਏ ਵਧਾਈ ਕੀਮਤ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਕਿਉਕਿ ਦੁੱਧ ਦਾ ਇਸਤੇਮਾਲ ਤਾ ਹਰ ਕੋਈ ਹੀ ਕਰਦਾ ਹੈ। ਦੁੱਧ ਦੀ ਵਰਤੋ ਬਹੁਤ ਚੀਜ਼ਾ ਲਈ ਹੁੰਦੀ ਹੈ ਜਿਵੇਂ ਕਿ ਦੂੱਧ ਦਹੀ ਬਣਾ ਦੇ ਕੰਮ ਆਉਦਾ ਪਨੀਰ ਆਦਿ ਲਈ ਵਰਤਿਆ ਜਾਦਾ ਹੈ।ਇਸ ਤੋ ਪਹਿਲਾ ਅਮੁੱਲ ਦੁੱਧ ਦੀਆ ਕੀਮਤਾ ਚ ਵਾਧਾ ਜੁਲਾਈ 2021 ਚ ਹੋਇਆ ਸੀ।ਇਹ ਵਧੀਆ ਕੀਮਤਾ ਅਮੁੱਲ ਦੀਆਂ ਸਾਰੇ ਹੀ ਬੈਂਡ ਤੇ ਲਾਗੂ ਹੋਇਆ ਸੀ।ਦੋ ਸਾਲਾ ਚ ਅਮੁੱਲ ਨੇ 4ਫੀਸਦੀ ਵਾਧਾ ਕੀਤਾ ਹੈ
